BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਤਿਗੁਰੂ ਕਬੀਰ ਮਾਹਾਰਾਜ ਜੀ ਦੇ ਦਸੇ ਹੋੲੇ ਮਾਰਗ ਤੇ ਚਲਣਾ ਚਾਹਿਦਾ ਹੈ ਅਤੇ ਵਿਥਿਅਾਰਥੀਅਾ ਨੂੰ ਵਧ ਤੋ ਵਧ ਸਿਖਿਅਾ ਹਾਸਿਲ ਕਰਨੀ ਚਾਹਿਦੀ ਹੈ-ਰਾਜੇਸ਼ ਬਾਘਾ

ਲ਼ੁਧਿਅਾਣਾ 13 ਜੂਨ (ਜਸਵਿੰਦਰ ਆਜ਼ਾਦ)- ਸਤਿਗੁਰੂ ਕਬੀਰ ਸੇਵਾ ਸੰਘ ਵਲੋਂ ਸਤਿਗੁਰੂ ਕਬੀਰ ਮਾਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾੲਿਅਾ ਗਿਅਾ ਜਿਸ ਵਿਚ ਸ਼ੀ ਰਾਜੇਸ਼ ਬਾਘਾ ਜੀ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵਿਸ਼ੇਸ਼ ਤੌਰ ਤੇ ਪਹੁਚੇ ਤੇ ੳੁਹਨਾ ਸਬੋਧਿਤ ਕਰਦੇ ਕਿਹਾ ਸਾਨੂੰ ਸਤਿਗੁਰੂ ਕਬੀਰ ਮਾਹਾਰਾਜ ਜੀ ਦੇ ਦੱਸੇ ਹੋੲੇ ਮਾਰਗ ਤੇ ਚਲਣਾ ਚਾਹਿਦਾ ਹੈ ਅਤੇ ਵਿਥਿਅਾਰਥੀਅਾਂ ਨੂੰ ਵੱਧ ਤੋਂ ਵੱਧ ਸਿਖਿਅਾ ਹਾਸਿਲ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਅਤੇ ਸਮਾਜ ਦਾ ਨਾਮ ਰੋਸ਼ਨ ਕਰ ਸਕੀੲੇ ਅਤੇ ਸ਼੍ਰੀ ਬਾਘਾ ਜੀ ਵਲੋਂ ਚੰਗੇ ਨੰਬਰ ਹਾਸਿਲ ਕਰਨ ਵਾਲੇ ਵਿਦਿਅਾਥੀਅਾਂ ਨੂੰ ਸਨਮਾਨਿਤ ਵੀ ਕੀਤਾ ਗਿਅਾ। ਸਤਿਗੁਰੂ ਕਬੀਰ ਸਾਹਿਬ ਜੀ ਦੇ 618ਵੇ ਜਨਮ ਦਿਹਾੜੇ ਤੇ ਸਤਿਗੁਰੂ ਕਬੀਰ ਸੇਵਾ ਸੰਘ (ਰਜਿ) ਵਲੋਂ ਕਬੀਰ ਸਾਹਿਬ ਦਾ ਜਨਮ ਦਿਹਾੜਾ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ।

No comments: