BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਜ਼ਰਤ ਬਾਬਾ ਮਾਣੇ ਸ਼ਾਹ ਦੇ ਦਰਬਾਰ ਤੇ ਜੋੜ ਮੇਲਾ

ਮੇਲੇ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 19 ਜੂਨ (ਸੁਰਿੰਦਰ ਪਾਲ ਕੁੱਕੂ)- ਹਜ਼ਰਤ ਬਾਬਾ ਮਾਣੇ ਸ਼ਾਹ ਦੇ ਦਰਬਾਰ ਤੇ ਸਲਾਨਾ ਦੋ ਰੋਜ਼ਾ ਜੋੜ ਮੇਲਾ ਕਰਵਾਇਆਂ ਗਿਆ। ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਦਿਨ ਸ਼ਾਮ ੪ ਵਜੇ ਵਜੇ ਚਿਰਾਗ ਰੌਸ਼ਨ ਕੀਤੇ ਗਏ ਅਤੇ ਝੰਡਾ ਅਤੇ ਚਾਦਰ ਚੜਾਉਣ ਰਸਮ ਅਦਾ ਕੀਤੀ ਗਈ। ਦੇਰ ਸ਼ਾਮ ਮਹਿਫਲੁੲੁੇਕਵਾਲੀਆਂ ਅਤੇ ਨਕਾਲਾਂ ਦਾ ਸੰਗਤਾਂ ਨੇ ਆਨੰਦ ਮਾਣਿਆ ।ਇਸ ਦਰਬਾਰ 'ਤੇ ਫਰਾਲੇ ਵਾਲੇ ਸਰਕਾਰ, ਇਸ਼ਾਦ ਸ਼ਾਹ ਨਕੋਦਰ, ਉਦੇਸੀਆਂ ਵਾਲੀ ਬੀਬੀ ਜੀ ਅਤੇ ਹੋਰ  ਮਹਾਂਪੁਰਸ਼ਾ ਨੇ ਦਰਬਾਰ 'ਤੇ ਪਹੁੰਚ ਕੇ ਸੰਗਤਾਂ ਦਰਸ਼ਨ ਦੀਦਾਰ ਦਿ'ਤੇ।। ਦੂਸਰੇ ਦਿਨ ਸਵੇਰੇ ੧੦ ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤਾ। ਜਿਸ ਵਿੱਚੋਂ ਪੰਜਾਬ ਦੇ ਪ੍ਰਸਿੱਧ ਗਾਇਕਾਂ ਵਿੱਚੋਂ ਅਮਰਜੀਤ ਚਮਕੀਲਾ,ਦਵਿੰਦਰ ਦਿਆਲਪੁਰੀ, ਬੇਬੀ ਅਰਮਨ ਤੇ ਜਰਮਨ, ਵਿਜੈ ਮਾਨ ਅਤੇ ਦੁਰਗਾ ਰਗੀਲਾ ਨੇ ਆਪਣੇ ਹਿ'ਟ ਗੀਤ ਗਾ ਕੇ ਆਇਆਂ ਸੰਗਤਾਂ ਨੂੰ ਝੂੰਮਣ ਲਾ ਦਿ'ਤਾ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਵ ਰਾਜ, ਜੀਵਨ ਵਿਰਕ, ਬੂਟਾ ਵਿਰਕ, ਰਾਮ ਸਰੂਪ ਚੰਬਾ ਸਰਪੰਚ,ਅਮਿਤਾ ਰਾਣੀ ਪੰਚ, ਆਸ਼ਾ ਰਾਣੀ ਪੰਚ, ਰੇਸ਼ਮ ਕੌਰ ਪੰਚ, ਰਾਮ ਪਾਲ ਪੰਚ, ਸੀਤਾ ਰਾਮ ਪੰਚ, ਪੰਮਾ, ਜਸਵੰਤ ਕੁੁਮਾਰ, ਬਿੰਦਰ, ਦੀਪਾ, ਗੇਜ ਰਾਮ,ਜਿੰਦਰ ਵਿਰਕ, ਸੰਜੀਵ, ਅਸੋਕ ਸੰਧੂ ਅਤੇ ਹਾਜ਼ਰ ਸਨ। ਮੇਲੇ ਦੌਰਾਨ ਪ੍ਰਬੰਦਕ ਕਮੇਟੀ ਵਲੋਂ ਦਿ'ਤੇ ਸਹਿਯੋਗ ਲਈ ਸਹਿਯੋਗੀ ਸ'ਜਣਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

No comments: