BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏ.ਟੀ.ਐਮ ਦੇ ਸਕੋਰਟੀ ਗਾਰਡਾਂ ਵਲੋ ਠੱਗੀ ਗਈ ਲੜਕੀ

ਪੀੜਤ ਲੜਕੀ ਠੱਗੀ ਬਾਰੇ ਜਾਣਕਾਰੀ ਦਿੰਦੀ ਹੋਈ
ਦੁਸਾਂਝ ਕਲਾਂ 23 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਵਿਰਕਾ ਦੀ ਕੁਲਦੀਪ ਕੌਰ ਪੁੱਤਰੀ ਰਾਮ ਪਾਲ ਪੱਤੀ ਬਹੋਦੀਪੁਰ ਨੇ ਦੱਸਿਆ ਕਿ ਮੇਰਾ ਆਪਣੇ ਪਿੋੰਡ ਦੀ ਬੈਂਕ ਕੈਨਰਾ ਵਿਚ ਖਾਤਾ ਹੈ। ਮੈ ਆਪਣੇ ਪੈਸੇ ਕਢਵਾਉਣ ਲਈ ਗਈ ਏ.ਟੀ ਐਮ ਖਰਾਬ ਸੀ ਫ਼ਿਰ ਮੈ ਫ਼ਗਵਾੜਾ ਜੇ.ਸੀ ਟੀ ਮੈਲ ਦੇ ਏ.ਟੀ ਐਮ ਤੋ ਪੇਸ਼ੇ ਕੱਡਵਾਉਣ ਵਾਸਤੇ ਹਈ ਤਾ ਮੈਨੂੰ ਏ.ਟੀ ਐਮ ਚਲਾਉਣਾ ਨਹੀ ਸੀ ਆਉਦਾ ਮੈ ਉੱਥੇ ਦੋ ਮਜੂਦ ਸਕੋਰਟੀ ਗਾਰਡਾਂ ਤੋ ਪੈਸੇ ਕਢਵਾਉਣ ਲਈ ਮਦਦ ਮੰਗੀ ਉਨਾ ਨੇ ਪਹਿਲਾ ਮੇਰੇ ਖਾਤੇ ਵਿਚੋ ਦੱਸ ਹਜ਼ਾਰ ਕੱਢ ਦਿੱਤਾ ਫ਼ਿਰ ਕੁਝ ਦੇਰ ਬਾਅਦ ਪੰਜ ਹਜ਼ਾਰ ਕੱਢ ਦਿੱਤਾ ਪਰ ਉਨਾ ਨੇ ਮੇਰਾ ਏ.ਟੀ.ਐਮ ਦਾ ਖਾਲੀ ਲਿਫ਼ਾਫ਼ਾ ਵਾਪਸ ਦੇ ਦਿਤਾ ਪਰ ਮੈਨੂੰ ਮੇਰਾ ਏ.ਟੀ. ਐਮ ਵਾਪਸ ਨਹੀ ਦਿੱਤਾ। ਫ਼ਿਰ ਮੈਨੁੰ  ਕੁੱਝ ਦਿਨਾਂ ਬਾਅਦ ਪੈਸੀਆਂ ਦੀ ਜਰੂਰਤ ਪਈ ਤਾ ਮੈ ਆਪਣਾ ਏ.ਟੀ.ਐਮ ਲਿਫ਼ਾਫ਼ੇ ਵਿਚੋ ਚੈਕ ਕੀਤਾ ਤਾ ਲਫ਼ਾਫ਼ੇ ਵਿਚ ਮੇਰਾ ਏ.ਟੀ.ਐਮ ਨਹੀ ਸੀ ਜਦੋ ਮੈ ਬੈਂਕ ਵਿਚ ਜਾ ਆਪਣੇ ਖਾਤੇ ਵਿਚ ਪੈਸੇ ਚੈਕ ਕਰਵਾਏ ਤਾ ਬੈਕ ਵਾਲੀਆਂ ਨੇ ਦੱਸਿਆ ਕਿ ਤੇਰੇ ਖਾਤੇ ਵਿਚ ਸਿਰਫ਼ ਛੇ ਸ਼ੌ ਰੁਪਏ ਦੇ ਕਰੀਬ ਪੈਸੇ ਹਨ। ਮੈ ੳੇਨ੍ਹਾ ਨੂੰ ਦੱਸਿਆ ਕਿ ਮੇਰੇ ਖਾਤੇ ਵਿਚ 42ਹਜਾਰ 7 ਸੋ 70  ਰੋਪਏ ਸਨ। ਜਿਨਾ ਵਿਚੋ ਮੈ 8 ਤਰਕਿ ਨੂੰ 15 ਹਜ਼ਾਰ ਰੁਪਏ ਕੱਢਵਾਏ ਸਨ ਪਰ 8 ਤਰੀਕ ਨੂੰ ਹੀ ਸਕੋਰਟੀ ਗਾਰਡਾਂ ਵਲੋ ਮੇਰੇ ਖਾਤੇ ਵਿਚੋ ਦੋ ਵਾਰੀ ਦੱਸ ਦੱਸ ਹਜ਼ਾਰ ਰੁਪਏ ਕੱਢਵਾਏ ਸਨ ਅਤੇ 13 ਤਰੀਕ ਨੁੰ ਫ਼ਿਰ ਸੱਤ ਹਜ਼ਾਰ ਰੁਪਏ ਕੱਢਵਾ ਲਏ ਸਨ। ਮੈ ਇਸ ਠੱਗੀ ਸਬੰਧੀ ਥਾਣਾ ਸੀਟੀ ਵਿੱਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ।

No comments: