BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏ.ਐਸ.ਆਈ ਕਸ਼ਮੀਰ ਸਿੰਘ ਨੇ ਜੰਡੂ ਸਿੰਘਾ ਪੁਲਿਸ ਚੋਕੀ ਦਾ ਚਾਰਜ ਸੰਭਾਲਿਆ

ਪ੍ਰੈਸ ਵਾਰਤਾਂ ਦੋਰਾਨ ਏ.ਐਸ.ਆਈ ਕਸ਼ਮੀਰ ਸਿੰਘ
ਜੰਡੂ ਸਿੰਘਾ/ਪਤਾਰਾ 15 ਜੂਨ (ਅਮਰਜੀਤ ਸਿੰਘ, ਅਸ਼ੋਕ ਕੁਮਾਰ)- ਥਾਨਾ ਪਤਾਰਾ, ਭੋਗਪੁਰ, ਗੁਰਾਇਆ, ਜਿਲਾ ਜਲੰਧਰ, ਪਚਰੰਗਾ, ਕਿਸ਼ਨਗੜ, ਵਿਖੇ ਆਪਣੀਆਂ ਬੇਹਤਰ ਸੇਵਾਵਾਂ ਨਿਭਾ ਚੁੱਕੇ, ਏ.ਐਸ.ਆਈ ਕਸ਼ਮੀਰ ਸਿੰਘ ਨੇ ਥਾਨਾ ਮਕਸੂਦਾਂ ਦੀ ਪੁਲਿਸ ਚੋਕੀ ਜੰਡੂ ਸਿੰਘਾ ਵਿਖੇ ਬਤੋਰ ਇੰਚਾਰਜ ਅਹੁੱਦਾ ਸੰਭਾਲ ਲਿਆ ਹੈ। ਉਨਾਂ ਜੰਡੂ ਸਿੰਘਾ ਵਿਖੇ ਅੱਜ ਸ਼ਾਮ ਵੇਲੇ ਚਾਰਜ ਲਿਆ। ਉਨਾਂ ਕਿਹਾ ਚੋਕੀ ਵਿੱਚ ਆਏ, ਹਰ ਇੱਕ ਇਲਾਕੇ ਦੇ ਪਤਵੰਤੇ ਤੇ ਨਾਗਰਿਕ ਨੂੰ ਸਤਿਕਾਰ, ਅਤੇ ਇਨਸਾਫ ਮਿਲੇਗਾ। ਉਨਾਂ ਇਲਾਕੇ ਦੇ ਨਸ਼ਾਂ ਸੋਦਾਗਰਾਂ ਨੂੰ ਤਾੜਨਾਂ ਦਿਤੀ ਹੈ, ਉਨਾਂ ਕਿਹਾ ਅਗਰ ਕੋਈ ਨਸ਼ਾਂ ਵੇਚਦਾ, ਜਾਂ ਇਲਾਕੇ ਦਾ ਮਾਹੋਲ ਖਰਾਬ ਕਰਦਾ ਵਿਅਕਤੀ ਉਨਾਂ ਦੀ ਨਿੱਗਾ ਪੈ ਗਈ, ਤਾਂ ਉਸਨੂੰ ਕਾਬੂ ਕਰਕੇ ਉਸਤੇ ਸਖਤ ਕਾਨੂੰਨੀ ਸ਼ਿੰਕਜਾ ਕਸਿਆ ਜਾਵੇਗਾ। 

No comments: