BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂਹਰਸਹਾਏ ਦੇ ਆਪ ਵਲੰਟੀਅਰਾਂ ਨੇ ਗੱਡੇ ਪੰਜਾਬ ਪੱਧਰ ਤੇ ਝੰਡੇ

ਧੀਰਜ ਸ਼ਰਮਾਂ ਬਣੇ ਆਪ ਦੇ ਪੰਜਾਬ ਸ਼ੋਸ਼ਲ ਮੀਡਿਆ ਦੇ ਮੈਂਬਰ
ਧੀਰਜ ਸ਼ਰਮਾਂ
ਗੁਰੂਹਰਸਹਾਏ 21 ਜੂਨ (ਮਨਦੀਪ ਸਿੰਘ ਸੋਢੀ)- ਆਮ ਆਦਮੀ ਪਾਰਟੀ ਪੰਜਾਬ ਦੇ ਸ਼ੋਸ਼ਲ ਮੀਡਿਆ ਵਰਕਰਾਂ ਦੀ ਚੋਣ ਦੌਰਾਨ ਧੀਰਜ ਸ਼ਰਮਾਂ ਨੂੰ ਪੰਜਾਬ ਦੀ 13 ਮੈਂਬਰੀ ਕਮੇਟੀ ਦੇ ਸ਼ੋਸ਼ਲ ਮੀਡਿਆ ਦਾ ਮੈਂਬਰ ਚੁਣਿਆ ਗਿਆ ਹੈ। ਧੀਰਜ ਸ਼ਰਮਾਂ ਦੀ ਇਸ ਨਿਯੁਕਤੀ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲੀਆਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਪਾਰਟੀ ਵਰਕਰ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵਧਾਈਆਂ ਦੇ ਰਹੇ ਹਨ। ਵਧਾਈਆਂ ਦੇਣ ਵਾਲਿਆਂ ਵਿੱਚ ਪਾਰਟੀ ਦੇ ਹਲਕਾ ਗੁਰੂਹਰਸਹਾਏ ਦੇ ਸੀਨੀਅਰ ਆਗੂ ਮਲਕੀਤ ਥਿੰਦ, ਬੂਥ ਪ੍ਰੈਜੀਡੈਂਟ ਯੂਥ ਸਾਜਨ ਸੰਧੂ,ਮਨਿੰਦਰ ਕੰਬੋਜ,ਗੁਰਜੀਤ ਭੁੱਲਰ ਤੋਂ ਇਲਾਵਾ ਰਾਹੁਲ ਪਿੰਡੀ ਅਤੇ ਸਰਕਲ ਇੰਚਾਰਜ ਪਵਨ ਕੰਬੋਜ,ਰਾਜਪ੍ਰੀਤ ਸੁੱਲਾ,ਰਣਜੀਤ ਸਿੰਘ, ਅਮਰੀਕ ਕੰਬੋਜ,ਬਲਰਾਜ ਸਿੰਘ,ਸਤਨਾਮ ਸਿੰਘ,ਗੁਲਸ਼ਨ,ਜੋਗਿੰਦਰ ਛਾਂਗਾ ਰਾਏ,ਜਸਵੰਤ ਸਿੰਘ,ਤਰਸੇਮ ਸਿੰਘ ਸਰਪੰਚ ਲੱਖੋ ਕੇ ਬਹਿਰਾਮ,ਗੁਰਚਰਨ ਸਿੰਘ,ਮੇਜਰ ਸਿੰਘ ਅਤੇ ਰਾਮਪਾਲ ਅਜਾਦ ਆਦਿ ਮੌਜੂਦ ਸਨ।

No comments: