BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਿਰੰਗਾ ਵੈਲਫੇਅਰ ਸੁਸਾਇਟੀ ਗੁਰੱਪ ਵੱਲੋ ਨਵੇ ਸੈਸ਼ਨ ਸ਼ੁਰੂ

ਜਲੰਧਰ 12 ਜੂਨ (ਦਲਵੀਰ ਸਿੰਘ)- ਤਿਰੰਗਾ ਵੈਲਫੇਅਰ ਸੁਸਾਇਟੀ ਗੁਰੱਪ ਵਿਚ ਨਵੇ ਸੈਸ਼ਨ ਵਿਚ ਸਿਲਾਈ, ਕਟਾਈ, ਕਢਾਈ, ਬਿਟੀਊਸ਼ਨ 300 ਵਿਦਿਆਰਥਣ ਨੇ ਦਾਖਲ ਲਿਆ ਇਸ ਮੌਕੇ  ਉਤਯੋਗਪਤੀ ਲਕਸ਼ੇ ਇੰਨਰਨੈਸ਼ਨਲ ਦੇ ਐਮ. ਡੀ. ਸ਼੍ਰੀ ਜਤਿੰਦਰ ਸੰਨੀ ਜੀ ਨੇ ਆਪਣੇ ਜਨਮ ਦਿਨ ਵਿਦਿਆਰਥਣ ਨਾਲ ਮਨਾਇਆ ਅਤੇ ਮਹੰਤ ਗੋਵਰਧਨ ਦਾਸ ਜੋਗੀ ਜੀ ਨੇ ਵਿਦਿਆਰਥਣ ਨੂੰ ਆਸੀਵਾਦ ਦਿੱਤਾ ਨਾਲ ਹੀ ਸ਼੍ਰੀ ਲੱਕੀ ਮੋਲਤਰਾ ਜੀ ਨੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੁਸਾਇਟੀ ਦੇ ਪ੍ਰਧਾਨ ਮੈਡਮ ਮੀਨੂੰ ਸ਼ਰਮਾ, ਭਾਲਾ ਸ਼ਰਮਾ, ਵੰਦਨਾ ਮਹਿਤ,ਪਰਮਿਲਾ ਨੰਦ, ਵਿਜੇ ਮਹਿੰਦਰੂ ਜੀ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ।

No comments: