BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਢੰਡੋਰ ਵਿੱਖੇ ਲੱਖ ਦਾਤਾ ਦਰਬਾਰ ਤੇ ਮੇਲਾ ਕਰਵਾਇਆ

ਝੰਡੇ ਦੀ ਰਸਮ ਦੋਰਾਨ ਹਾਜਰ ਗੁਰਮੀਤ ਸਿੰਘ ਅਤੇ ਸੰਗਤਾਂ।
ਆਦਮਪੁਰ ਜੰਡੂ ਸਿੰਘਾ 20 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਢੰਡੋਰ (ਜਲੰਧਰ) ਵਿੱਚ ਮੋਜੂਦ ਲੱਖ ਦਾਤਾ ਦਰਬਾਰ ਤੇ ਸਲਾਨਾਂ ਮੇਲਾ ਸੇਵਾਦਾਰ ਗੁਰਮੀਤ ਸਿੰਘ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਇਆ ਗਿਆ। ਝੰਡੇ ਦੀ ਰਸਮ ਉਪਰੰਤ ਬਾਬਾ ਜੀ ਦੀ ਪੂਜਾ ਕੀਤੀ ਗਈ। ਉਪਰੰਤ ਪੁਜੀਆਂ ਸੰਗਤਾਂ ਨੂੰ ਪ੍ਰਸ਼ਾਦ ਵਿੱਤਰਿੱਤ ਕਰਕੇ ਬਾਬਾ ਜੀ ਦੇ ਲੰਗਰ ਗਾਏ ਗਏ। ਇਸ ਮੋਕੇ ਤੇ ਗੁਰਮੀਤ ਸਿੰਘ, ਪਾਖਰ ਰਾਮ, ਜੀਤ ਰਾਮ, ਸੁੱਚਾ ਸਿੰਘ, ਸੁਖਚੈਨ ਸਿੰਘ, ਸੁਖਜਿੰਦਰ ਸਿੰਘ, ਮਨਜੀਤ ਸਿੰਘ, ਦਾਣਾ, ਸੁਰਿੰਦਰ ਕੋਰ, ਅਮਰ ਕੋਰ, ਅਮਰਜੀਤ ਕੋਰ, ਨਰਿੰਦਰ ਕੋਰ, ਗੁਰਮੀਤ ਕੋਰ, ਮਨਜੀਤ ਕੋਰ, ਕਰਨੀਤ ਕੋਰ ਅਤੇ ਹੋਰ ਪਿੰਡ ਦੀਆਂ ਸੰਗਤਾਂ ਹਾਜਰ ਸਨ।

No comments: