BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਲਾਨਾ ਜੋੜ ਮੇਲਾ ਕਰਵਾਇਆ ਗਿਆ

ਚਾਦਰ ਚੜਾਉਣ ਦੀ ਰਸਮ ਅਦਾ ਕਰਦੇ ਹੋਏ ਕਮੇਟੀ ਮੈਬਰ
ਦੁਸਾਂਝ ਕਲਾਂ 25 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਵਿਰਕਾ ਕਲੋਨੀ ਵਿਖੇ  ਸਰਕਾਰ ਹੈਪੀ ਜੱਖੂ ਬਾਦਸ਼ਾਹ ਦੇ ਦਰਬਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 8ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਦਰਬਾਰ ਦੀ ਪ੍ਰਬਧਕ ਕਮੇਟੀ ਵਲੋ ਸਵੇਰੇ 10 ਵਲੇ ਝੰਡਾ ਚੜਾਉਣ ਅਤੇ ਚਾਂਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰਤ ਸਟੇਜ ਸਜ਼ਾਈ ਗਈ ਇਸ ਮੌਕੇ ਲੋਕ ਗਾਇਕ ਪ੍ਰੀਤ ਬੋਪਾਰਾਏ, ਨਰਿੰਦਰ ਕਲੇਰ, ਪੰਛੀ ਡੱਲੇਵਾਲੀਆ,ਰਾਜ ਪ੍ਰੀਤ, ਕਮਲ ਕਟਾਣੀਆਂ, ਮਨੋਹਰ ਸਿਤਾਰਾ, ਤਮੱਨਾ ਨਕਾਲ ਐਂਡ ਪਾਰਟੀ ਨੇ ਆਂਇਆਂ ਸਗਤਾਂ ਨੂੰ ਹਾਸੀਆਂ ਦੀ ਪਟਾਰੀ ਖੋਲ੍ਹ ਕੇ ਆਏ ਹੋਏ ਲੋਕਾਂ ਦੇ ਢਿੰਡੀ ਪੀੜਾ ਪਾਇਆਂ।ਇਸ ਮੌਕੇ ਠੰਡੇ-ਮਿੰਠੇ ਜਲ ਦੀ ਛਬੀਲ ਅਤੇ ਲੰਗਰ ਭੰਡਾਰਾ ਲਗਾਇਆਂ ਗਿਆਂ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਅਮਰਜੀਤ ਕੌਰ, ਬਲਵੰਤ ਸਿੰਘ, ਪ੍ਰਭਜੋਤ, ਰਮਨਦੀਪ, ਸੰਨੂ, ਨਿਰਮਲ ਸਿੰਘ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

No comments: