BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉਪਕਾਰ ਨਗਰ ਵਿਚ ਸਾਂਈ ਸੰਧਿਆ

ਜਲੰਧਰ 29 ਜੂਨ (ਦਲਵੀਰ ਸਿੰਘ)- ਮੁਹੱਲਾ ਉਪਕਾਰ ਨਗਰ ਵਿਚ ਉਪਕਾਰ ਨੋਜਵਾਨ ਸਭਾ ਵੱਲੋ ਸਾਂਈ ਸੰਧਿਆ ਕਰਵਾਈ ਗਈ ਜਿਸ ਵਿਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮੁਕੇਸ਼ ਅੰਦਾਨੀ ਜਲੰਧਰ ਵਾਲੇ ਅਤੇ ਬਿੱਕੀ ਬਾਦਸ਼ਾ ਲੁਧਿਆਣਾ ਵਾਲੇ ਨੇ ਆਪਣੀ-ਆਪਣੀ ਸੂਫੀ ਗਾਇਕੀ ਨਾਲ ਨਾਲ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਗਾਇਕ ਮੁਕੇਸ਼ ਅੰਦਾਨੀ  ਨੇ ਸਾਂਈ ਜੀ ਦੀ ਭੇਟ 'ਮੇਰੇ ਸਾਂਈ ਜੀ ਕਦੇ ਨਾ ਸਾਡੇਹੋ ਬਾਂਹ ਮੇਰੇ ਸਾਂਈ ਜੀ 'ਇਸ ਭੇਟ ਨੂੰ ਲੋਕਾ ਵੱਲੋ ਬਹੁਤ ਪਿਆਰ ਮਿਲਿਆ। ਇਸ ਸਾਂਈ ਸੰਧਿਆ ਵਿਚ ਵਿਧਾਇਕ ਸ਼੍ਰੀ ਕੇ. ਡੀ. ਭੰਡਾਰੀ, ਸ਼੍ਰੀ ਰਜਿੰਦਰ ਬੇਰੀ, ਸ਼੍ਰੀ ਅਵਤਾਰ ਹੈਨਰੀ, ਦਿਨੇਸ਼ ਢੱਲ ਜੀ ਮੁੱਖ ਤੌਰ ਤੇ ਪਹੁੰਚੇ।

No comments: