BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਂਝ ਕੇਂਦਰ ਗੁਰੂਹਰਸਹਾਏ ਵਿਖੇ ਨਸ਼ਿਆ ਸੰਬੰਧੀ ਸੈਮੀਨਰ

ਗੁਰੂਹਰਸਹਾਏ 26 ਜੂਨ (ਮਨਦੀਪ ਸਿੰਘ ਸੋਢੀ)- ਐਸ.ਐਸ.ਪੀ ਫਿਰੋਜਪੁਰ ਸ.ਮਨਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਅੇਸ ਪੀ ਸੁਲੱਖਣ ਸਿੰਘ ਮਾਨ ਦੀ ਅਗਵਾਈ ਹੇਠ ਸਾਂਝ ਕੇਂਦਰ ਗੁਰੂਹਰਸਹਾਏ ਵਿਖੇ ਨਸ਼ਿਆ ਸੰਬੰਧੀ ਲਾਏ ਗਏ ਸੈਮੀਨਰ ਮੋਕੇ ਪਿੰਡਾ ਦੇ ਪੰਚਾਂ ਸਰਪੰਚਾਂ ਤੇ ਸ਼ਹਿਰ ਦੇ ਪਤਵੰਤਿਆ ਨੂੰ ਸਮਾਜ ਅੰਦਰ ਨਸ਼ੇ ਖਰੀਦਣ ਤੇ ਵੇਚਣ ਵਾਲਿਆ ਨੂੰ ਰੋਕਣ ਤੇ ਪੁਲਿਸ ਨੂੰ ਜਾਣਕਾਰੀ ਦੇਣ ਸੰਬੰਧੀ ਜਾਗਰੂਕ ਕਰਦੇ ਹੋਏ ਮਨਜੀਤ ਸਿੰਘ (ਇੰਚਾਰਜ ਸਾਂਝ ਕੇਂਦਰ ਗੁਰੂਹਰਸਹਾਏ), ਗੁਰਚਰਨ ਸਿੰਘ ਹਵਲਦਾਰ ਤੇ ਖੁਸ਼ੀਆ ਸਿੰਘ ਹਵਲਦਾਰ ਆਦਿ।

No comments: