BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੱਖਾਂ ਵਿਚ ਤੇਜਾਬ ਪਾ ਕੇ ਖੋਹਿਆ ਮੋਬਾਇਲ

ਤੇਜਾਬ ਪੀੜਤ ਕੁਲਦੀਪ ਸਿੰਘ
ਦੁਸਾਂਝ ਕਲਾਂ 23 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਵਿਰਕਾ ਦੇ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੈ ਕਰਬਿ 10 ਵਜੇ ਆਪਣੇ ਘਰ ਤੋ ਸੈਰ ਕਰਨ ਲਈ ਸਕੂਲ ਵੱਲ ਨੂੰ ਜਾ ਰਿਹਾ ਸੀ ਤਾ ਜਦੋ ਮੈ ਸਕੂਲ ਕੋਲ ਗਿਆ ਤਾ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੇਰੇ ਕੋਲ  ਆਪਣਾ ਮੋਟਰਸਾਈਕਲ  ਰੋਕ ਕੇ ਪਿੰਡ ਦਾ ਰਸਤਾ ਪੁੱਛਿਆਂ ਮੈਨੂੰ ਸੱਕ ਪੈ ਗਿਆ ਮੈ ਆਪਣਾ ਮੋਬਾਇਲ ਸੜਕ ਦੇ ਕਿਨਾਰੇ ਵੱਲ ਸੁਟ ਦਿਤਾ  ਤੇ ਉਨ੍ਹਾ ਦੋ ਮੋਟਰਸਾਈਕਲ਼ ਸਵਾਰ ਨੋਜਵਾਨਾਂ ਜਿਨਾ ਵਿਚ ਇਕ ਮੋਨਾ ਤੇ ਦੁਸਰਾ ਸਰਦਾਰ ਸੀ ਨੇ ਮੇਰੇ ਮੂਹੰ ਤੇ ਤੇਜਾਬ ਸੁੱਟ ਦਿਤਾ ਤੇਜਾਬ ਮੇਰਿਆ ਅੱਖਾਂ ਤੇ ਪੈ ਗਿਆ ਮੈਨੰੰ ਕੁੱਝ ਸੁੱਝਾ ਨਹੀ ਉਹ ਮੇਰਾ ਮੋਬਾਇਲ ਚੁਕ ਕੇ ਭੱਜ ਗਏ । ਇਸ ਸਬੰਧੀ ਮੈ ਪੁਲਿਸ ਚੌਕੀ ਦੁਸਾਝ ਕਲਾਂ ਨੂੰ ਲਿੱਖਤੀ ਦਰਖਾਸਤ ਦੇ ਦਿੱਤੀ ਹੈ। ਇਸ ਸਬੰਧੀ ਜਦੋ ਐਸ.ਐਚ.ੳ ਗੁਰਾਇਆ ਨੂੰ ਪੁੱਛਿਆਂ ਗਿਆ ਤਾ ਉਨ੍ਹਾ ਨੇ ਦੱਸਿਆ ਕਿ ਮੈ ਇਸ ਸਬੰਧੀ ਪਰਚਾ ਦਰਜ ਕਰਨ ਲਈ ਚੌਂਕੀ ਇਚਾਰਜ ਨੂੰ ਹਦਾਇਤ ਕਰ ਦਿੱਤੀ ਹੈ।

No comments: