BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਰਮਦੇਵਾ ਮਾਤਾ ਦਾ ਮੰਦਿਰ ਕਪੂਰ ਪਿੰਡ ਵਿਖੇ ਅਲਾਵਲਪੁਰ ਸਰਕਾਰਾਂ ਦਾ ਭੰਡਾਰਾ ਕਰਵਾਇਆ

ਬ੍ਰਹਮਲੀਨ ਪਰਮਦੇਵਾ ਮਾਤਾ ਜੀ ਦੀ ਤਸਵੀਰ
ਆਦਮਪੁਰ ਜੰਡੂ ਸਿੰਘਾ 16 ਜੂਨ (ਅਮਰਜੀਤ ਸਿੰਘ)-  ਸਰਕਲ ਪਤਾਰਾ ਜਲੰਧਰ ਦੇ ਕਪੂਰ ਪਿੰਡ ਵਿਖੇ ਮੋਜੂਦ ਪਰਮਦੇਵਾ ਮਾਤਾ ਦਾ ਮੰਦਿਰ ਵਿਖੇ ਅਲਾਵਲਪੁਰ ਸਰਕਾਰਾਂ ਦਾ ਭੰਡਾਰਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਜਸਵਿੰਦਰ ਕੋਰ ਅੰਜੂ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਇਆ ਗਿਆ। ਇਸ ਮੋਕੇ ਤੇ ਪਹਿਲਾ ਪਰਮਦੇਵਾ ਮਾਤਾ ਦੇ ਮੰਦਿਰ ਵਿਖੇ ਪੂਜਾ ਕੀਤੀ ਗਈ। ਉਪਰੰਤ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਭੰਡਾਰਾ ਲਗਾਇਆ ਗਿਆ। ਇਸ ਮੋਕੇ ਤੇ ਜਸਵਿੰਦਰ ਕੋਰ ਅੰਜੂ, ਪ੍ਰਧਾਨ ਗਿਆਨ ਚੰਦ, ਨਰਿੰਦਰ ਸੋਨੂੰ, ਨਰਿੰਦਰ ਨੀਟਾ, ਕਮਲ, ਕਰਮਾਂ, ਤਰਸੇਮ ਲਾਲ, ਕਾਲਾ ਪਰਸਰਾਮਪੁਰ, ਸਾਬੀ, ਲਖਵਿੰਦਰ, ਨੀਟਾ, ਸਤਨਾਮ, ਗੋਪੀ, ਅਸ਼ੋਕ, ਦਲਵਿੰਦਰ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: