BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬੀ ਸਾਹਿਤ ਸਭਾਂ ਵਲੋ ਚੰਨ ਗੁਰਾਇਆਂ ਵਾਲੇ ਦੀ ਪਤਨੀ ਦੀ ਹੋਈ ਬੇਵਕਤੀ ਮੌਤ' ਤੇ ਡੂੱਘੇ ਦੁੱਖ ਦਾ ਪ੍ਰਗਟਾਵਾ

ਦੁਸਾਂਝ ਕਲਾਂ 21 ਜੂਨ (ਸੁਰਿੰਦਰ ਪਾਲ ਕੁੱਕੂ)- ਬੀਤੇ ਦਿਨੀ ਰਾਜ ਗੀਤਕਾਰ ਭੁੱਲਾ ਰਾਮ ਚੰਨ ਗੁਰਾਇਆਂ ਵਾਲੇ ਦੀ ਧਰਮ ਪਤਨੀ ਬੀਬੀ ਨਿੰਰਜਣ ਕੌਰ ਦੇ ਅਚਾਨਕ ਅਕਾਲ-ਚਲਾਨਾ ਕਰ ਜਾਣ ਤੇ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲਂੋ ਇਸ ਮੌਤ ਸਬੰਧੀ ਇਕ ਸ਼ੌਕ ਬੈਠਕ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਜਰਨਲ ਸਕੱਤਰ ਰਾਮ ਪ੍ਰਕਾਸ਼ ਟੋਨੀ ਦੀ ਪ੍ਰਧਾਨੀ ਹੇਂਠ ਦੁਸਾਂਝ ਕਲਾਂ ਵਿਖੇ ਹੋਈ। ਇਸ ਸਮੇ ਮਾ.ਮਲੂਕ ਰਾਮ, ਦਲਜੀਤ ਸਿੰਘ ਚਾਨਾ, ਮਾ.ਹਰੀ ਦੱਤ ਸਰਮਾ, ਸਤਨਾਮ ਚੰਦੜ੍ਹ, ਰਾਮ ਪ੍ਰਕਾਸ਼ ਟੋਨੀ, ਸਰਿੰਦਰ ਪਾਲ ਕੁੱਕੂ, ਮੰਗਤ ਮੰਗਾ, ਗਿਆਨੀ ਪਰਮਜੀਤ ਸਿੰਘ, ਸੀਤਲ ਰਾਮ ਬੰਗਾ, ਜਸਵੀਰ ਕੌਰ ਜੱਸੀ, ਅਮਰੀਕ ਸਿੰਘ ਮਦਹੋਸ, ਪ੍ਰਿਸੀਪਲ ਗਿਆਨ ਸਿੰਘ ਦੁਸਾਂਝ, ਤੇ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਸੁਸਾਇਟੀ ਦੁਸਾਂਝ ਕਲਾਂ, ਸ਼੍ਰੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋ ਬੀਬੀ ਨਿੰਰਜਣ ਕੌਰ ਦੀ ਹੋਈ ਬੇਵਕਤੀ ਮੌਤ ਤੇ ਡੂੱਘੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ।

No comments: