BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਲਾਨਾ ਜੋੜ ਮੇਲਾ ਕਰਵਾਇਆ ਗਿਆ

ਚਾਦਰ ਚੜਾਉਣ ਦੀ ਰਸਮ ਅਦਾ ਕਰਦੇ ਹੋਏ ਕਮੇਟੀ ਮੈਬਰ
ਦੁਸਾਂਝ ਕਲਾਂ 24 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਲਾਦੀਆਂ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਪੰਜ ਪੀਰ ਖਾਨਗਾਹ ਦੀ ਦਰਗਾਹ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਦਰਬਾਰ ਦੀ ਪ੍ਰਬਧਕ ਕਮੇਟੀ ਵਲੋ ਸਵੇਰੇ 10 ਵਲੇ ਝੰਡਾ ਚੜਾਉਣ ਅਤੇ ਚਾਂਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰਤ ਸਟੇਜ ਸਜ਼ਾਈ ਗਈ ਇਸ ਮੌਕੇ ਜੋਗਾ ਸਿੰਘ ਜੋਗੀ ਐਂਡ ਪਾਰਟੀ, ਮੰਗਤ ਰਾਮ ਮਹਿੰਮੀ ਕਵਾਲ ਐਡ ਪਾਰਟੀ ਦਕੋਹੇ ਵਾਲੇ, ਸੋਨੀਆਂ ਨਕਾਲ ਐਂਡ ਪਾਰਟੀ ਨਵਾਂ ਸਹਿਰ ਨੇ ਆਂਇਆਂ ਸਗਤਾਂ ਨੂੰ ਹਾਸੀਆਂ ਦੀ ਪਟਾਰੀ ਖੋਲ੍ਹ ਕੇ ਆਏ ਹੋਏ ਲੋਕਾਂ ਦੇ ਢਿੰਡੀ ਪੀੜਾ ਪਾਇਆਂ।ਇਸ ਮੌਕੇ ਠੰਡੇ-ਮਿੰਠੇ ਜਲ ਦੀ ਛਬੀਲ ਅਤੇ ਲੰਗਰ ਭੰਡਾਰਾ ਲਗਾਇਆਂ ਗਿਆਂ। ਇਸ ਮੌਕੇ ਹੁਕਮ ਚੰਦ, ਗੁਰਦੇਵ ਰਾਮ, ਰੇਸ਼ਮ ਸਿੰਘ, ਬਲਵੀਰ ਰਾਮ, ਕਾਲਾ, ਭਾਮ ਰਾਮ, ਲੱਡੂ, ਭਗਨਾ ਰਾਮ, ਗੁਰਦਾਸ ਰਾਮ, ਬੂਟਾ ਰਾਮ, ਲਾਭ ਰਾਮ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

No comments: