BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਸ਼ਿਵ ਸੈਨਾ ਦੀ ਮੀਟਿੰਗ ਹੋਈ

ਜਲੰਧਰ 11 ਜੂਨ (ਦਲਵੀਰ ਸਿੰਘ)- ਅੱਜ ਮੁਹੱਲਾ ਬਸੀਰ ਪੁਰਾ ਵਿਚ ਹਿੰਦੂ ਸ਼ਿਵ ਸੈਨਾ ਦੀ ਮੀਟਿੰਗ ਹੋਈ ਜਿਸ ਵਿਚ ਰਾਸ਼ਟਰੀ ਪ੍ਰਧਾਨ ਪਰਵਿੰਦਰ ਕੁਮਾਰ ਭੱਟੀ ਨੇ ਦੱਸਿਆ ਕਿ ਸਾਨੂੰ ਸਾਰਿਆ ਨੂੰ ਨਸ਼ੇ ਤੋ ਦੂਰ ਰਹਿਣ ਚਾਹੀਦਾ ਹੈ। ਉਹਨੇ ਮੀਟਿੰਗ ਵਿਚ ਅੰਬੀਨੰਦਨ ਸ਼ਰਮਾ ਨੂੰ ਸਪੋਰਟਸ ਸੈਲ ਦਾ ਪੰਜਾਬ ਪ੍ਰਧਾਨ ਬਣਿਆ ਗਿਆ ਅਤੇ ਯੂਥ ਮੋਰਚਾ ਸ਼ਹਿਰੀ ਪ੍ਰਧਾਨ ਕਪਿਲ ਕੋਸ਼ਲ ਅਤੇ ਸ਼੍ਰੀ ਮੋਹਿਤ ਕਲੜਾ ਨੂੰ ਸ਼ਹਿਰੀ ਯੂਥ ਮੋਰਚਾ ਦੇ ਵਾਈਸ ਪ੍ਰਧਾਨ ਬਣਿਆ ਗਿਆ।

No comments: