BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੋਫੈਸਰ ਗੁਰਪ੍ਰਤਾਪ ਸਿੰਘ ਕਪੂਰ ਪਿੰਡ ਦਾ ਸਵਰਗਵਾਸ

1 ਜੁਲਾਈ 2016 ਨੂੰ ਕਪੂਰ ਪਿੰਡ ਵਿਖੇ ਹੋਵੇਗੀ, ਅੰਤਿਮ ਰਸਮ
ਸਵ. ਪ੍ਰੋਫੈਸਰ ਗੁਰਪ੍ਰਤਾਪ ਸਿੰਘ
ਆਦਮਪੁਰ ਜੰਡੂ ਸਿੰਘਾ 26 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ ਜਿਲਾ ਜਲੰਧਰ ਦੇ ਟਕਸਾਲੀ ਅਕਾਲੀ ਆਗੂ ਸਵ. ਮਾਸਟਰ ਸੋਹਣ ਸਿੰਘ ਦੇ ਸਪੁੱਤਰ ਪ੍ਰੋਫੈਸਰ ਗੁਰਪ੍ਰਤਾਪ ਸਿੰਘ (ਪ੍ਰੋਫੈਸਰ ਲਾਇਲਪੁਰ ਖਾਲਸਾ ਕਾਲਜ ਜਲੰਧਰ) ਜਿਨਾਂ ਦਾ 22 ਜੂਨ ਨੂੰ ਦੇਹਾਂਤ ਹੋ ਗਿਆ ਸੀ। ਤਿਨਾਂ ਦੇ ਨਮਿਤ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ 1 ਜੁਲਾਈ 2016 ਨੂੰ ਪੈਣਗੇ, ਉਪਰੰਤ ਅੰਤਿਮ ਅਰਦਾਸ ਦੀ ਰਸਮ ਬਾਅਦ ਦੁਪਿਹਰ 12 ਵਜੇ ਗੁਰਦੁਆਰਾ ਸਿੰਘ ਸਭਾ ਕਪੂਰ ਪਿੰਡ ਜਲੰਧਰ ਵਿਖੇ 1 ਜੁਲਾਈ ਨੂੰ ਹੋਵੇਗੀ। ਅੱਜ ਗੁਰਪ੍ਰਤਾਪ ਸਿੰਘ ਦੇ ਭਰਾ ਗੁਰਦੀਪ ਸਿੰਘ, ਗੂੜੇ ਮਿੱਤਰ ਸ. ਗੁਰਨਾਮ ਸਿੰਘ ਕਪੂਰ ਪਿੰਡ, ਪ੍ਰਕਾਸ਼ ਕੋਰ, ਕੁਲਦੀਪ ਕੋਰ, ਗੁਰਦੀਪ ਕੋਰ, ਜਸਪ੍ਰੀਤ ਸਿੰਘ, ਸਰਬਜੀਤ ਕੋਰ, ਗੁਰਦੀਪ ਸਿੰਘ, ਪ੍ਰੱਬਜੀਤ ਕੋਰ ਆਦਿ ਸਮੂਹ ਪਰਿਵਾਰਕ ਮੈਂਬਰਾਂ ਨਾਲ, ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਰਪੰਚ ਸੁਖਵਿੰਦਰ ਸਿੰਘ ਸੰਘਾ, ਸਾਬਕਾ ਸਰਪੰਚ ਚਮਨ ਲਾਲ, ਪੰਚ ਬਲਵੀਰ ਕੋਰ, ਪੰਚ ਸੁਰਿੰਦਰ ਸਿੰਘ ਸਮੂਹ ਗਾ੍ਰਮ ਪੰਚਾਇਤ ਤੋਂ ਇਲਾਵਾ ਕੋਆਪਰੇਟਿਵ ਬੈਕ ਬਾਂ੍ਰਚ ਜਲੰਧਰ ਤੋਂ ਲਖਵਿੰਦਰ ਸਿੰਘ, ਮੈਨੇਜਰ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਸੇਵਾ ਸਿੰਘ, ਮਨਦੀਪ ਸਿੰਘ, ਪਿਆਰਾ ਸਿੰਘ, ਬਖਸ਼ੀਸ਼ ਸਿੰਘ, ਸਰਵਣ ਸਿੰਘ, ਜੋਰਾਵਰ ਸਿੰਘ, ਹਰਪ੍ਰੀਤ ਸਿੰਘ, ਮਨੀ, ਪ੍ਰਧਾਨ ਦਰਸ਼ਨ ਰਾਮ ਸਿਆਣ ਨੇ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਨਾਂ ਕਿਹਾ ਉਹ ਸਮੂਹ ਪਰਿਵਾਰ ਅਤੇ ਵਿਦਿਆਰਥੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

No comments: