BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਜਲੰਧਰ ਵਿਚ ਪਵਿੱਤਰ ਹਵਨ ਜੱਗ ਅਤੇ ਮੰਤਰ ਉਚਾਰਨ ਨਾਲ ਸ਼ੈਸ਼ਨ 2016-17 ਦਾ ਆਰੰਭ

ਜਲੰਧਰ 13 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਜਲੰਧਰ ਵਿਚ ਸ਼ੈਸਨ 2016-17 ਦਾ ਆਰੰਭ ਹਵਨ ਜੱਗ ਦੀ ਪਵਿੱਤਰ ਅਗਨੀ ਅਤੇ ਮੰਤਰ ਉਚਾਰਨ ਨਾਲ ਹੋਇਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਅਧਿਆਪਕ ਵਰਗ ਅਤੇ ਵਿਦਿਆਰਥਣਾਂ ਨੇ ਹਵਨ ਜੱਗ ਵਿਚ ਆਹੂਤੀਆਂ ਪਾਈਆ ਅਤੇ ਸਾਰਿਆ ਲਈ ਸ਼ੁਭਕਾਮਨਾ ਕੀਤੀ। ਉਪਰੰਤ ਸਾਰਿਆ ਨੂੰ ਪ੍ਰਸਾਦ ਵੰਡਿਆ ਗਿਆ।

No comments: