BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਕਰਤਾਰ ਸ਼ਾਹ ਜੀ ਦੀ ਯਾਦ ਵਿੱਚ ਸਲਾਨਾਂ ਭੰਡਾਰਾ 7 ਜੁਲਾਈ ਨੂੰ

ਸੰਤ ਕਰਤਾਰ ਸ਼ਾਹ ਜੀ
ਆਦਮਪੁਰ ਜੰਡੂ ਸਿੰਘਾ 6 ਜੁਲਾਈ (ਅਮਰਜੀਤ ਸਿੰਘ)- ਸੰਤ ਕਰਤਾਰ ਸ਼ਾਹ ਮਸਤਾਨਾਂ ਜੀ ਦੀ ਨਿੱਘੀ ਯਾਦ ਵਿੱਚ ਸਲਾਨਾਂ ਵਾਰਸ਼ਿਕ ਭੰਡਾਰਾ ਅਤੇ ਵਿਸ਼ਾਲ ਸ਼ੋਭਾ ਯਾਤਰਾ ਮਿਤੀ 7 ਜੁਲਾਈ 2016 ਦਿਨ ਵੀਰਵਾਰ ਨੂੰ ਸਜਾਈ ਜਾ ਰਹੀ ਹੈ। ਜੋ ਕਿ ਬੰਨਕਰਨਪੁਰ ਮੁਹੱਲਾ ਕੂਟਾਂ ਤੋਂ ਚੱਲ ਕੇ ਖੋਖਾ ਮਾਰਕੀਟ ਤਲਵਾੜਾ ਵਿਖੇ ਸਮਾਪਤ ਹੋਵੇਗੀ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਹੁੰਮਹੁੰਮਾਂ ਕੇ ਪੱਜਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਸੰਤ ਕਰਤਾਰ ਸ਼ਾਹ ਜੀ 23 ਜੂਨ ਨੂੰ ਚੋਲਾ ਤਿਆਗ ਗਏ ਸਨ। ਜਿਨਾਂ ਦੇ ਨਮਿੱਤ ਸੰਗਤਾਂ ਵੱਲੋਂ ਇਹ ਸਮਾਗਮ ਕਰਵਾਏ ਜਾ ਰਹੇ ਹਨ।

No comments: