BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ. ਡੀ. ਕਾਲਜ ਵਿਖੇ ਨੁੱਕੜ ਨਾਟਕ "ਆਖਿਰ ਕਦ ਤਕ" ਖੇਡਿਆ ਗਿਆ

ਜਲੰਧਰ 9 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ  ਦੇ ਯੂਥ ਕਲਬ ਵਲੋਂ ਰੈਡ ਆਰਟ ਪੰਜਾਬ ਗੱਰੁਪ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਿਲਾਫ ਦੀਪ, ਜਗਦੀਪ ਦਾ ਲਿਖਿਆ ਹੋਇਆ ਨੁੱਕੜ ਨਾਟਕ "ਆਖਿਰ ਕਦ ਤਕ" ਖੇਡਿਆ ਗਿਆ। ਜੋ ਵਿਦਿਆਰਥੀਆਂ ਲਈ ਗਿਆਨ ਦੇਣ ਵਾਲਾ ਤੇ ਪ੍ਰਰਵਾਰਤਮਕ ਸੀ। ਉਹਨਾਂ ਨੇ ਵਿਦਿਆਰਥੀਅਂ ਨੂੰ ਸੰਦੇਸ਼ ਦਿੱਤਾ ਕਿ ਜਿਥੇ ਉਹਾਨਂ ਨੇ ਆਪ ਨਸ਼ੇ ਤੋਂ ਬਚਣਾ ਹੈ ਉਥੇ ਆਸ ਪਾਸ ਦੇ ਲੋਕਾਂ ਵਿੱਚ ਨਸ਼ੇ ਵਿਰੁੱਧ ਜਾਗਰਿਤੀ ਲਿਆਉਣੀ ਹੈ। ਉਹਨਾਂ ਨੇ ਪੰਜਾਬੀ ਗਾਣਿਆਂ ਵਿਚ ਅਸ਼ਲੀਲਤਾ ਬਾਰੇ ਦਸ ਕੇ ਵਿਦਿਥਾਰਥੀਆਂ ਨੂੰ ਚੇਤਨ ਕੀਤਾ ਕਿ ਕਿਵੇਂ ਅਸ਼ਲੀਲਤਾ ਤੋਂ ਸਭਿਆਚਾਰ ਨੁੰ ਬਚਾ ਕੇ ਰੱਥਣਾ ਹੈ ਤੇ ਅਸ਼ਲੀਲ਼ ਗਾਣੇ ਗਾਉਣ ਵਾਲਿਆਂ ਵਿੱਰੁਧ ਅਵਾਜ ਬੁਲੰਧ ਕਰਨੀ ਹੈ।

No comments: