BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖਿਆ ਮੰਤਰੀ ਰੱਖੜਾ ਵੱਲੋਂ ਸਪੋਰਟਸ ਕਾਲਜ ਦਾ ਦੌਰਾ

  • ਨਵੇਂ ਵਿਦਿਅਕ ਸੈਸ਼ਨ ਦੀ ਕਲਾਸਾ ਨਵੇਂ ਬਣੇ ਕਾਲਜ ਵਿਚ ਲਗਣਗੀਆ- ਰੱਖੜਾ
  • ਰਹਿੰਦਾ ਕੰਮ 15 ਦਿਨਾਂ ਵਿਚ ਮੁਕੰਮਲ ਕਰਨ ਲਈ ਕਿਹਾ
ਜਲੰਧਰ 1 ਜੁਲਾਈ (ਬਿਊਰੋ)- ਉਚੇਰੀ ਸਿੱਖਿਆ ਮੰਤਰੀ ਸ.ਸੁਰਜੀਤ ਸਿੰਘ ਰੱਖੜਾ, ਸਿੱਖਿਆ ਸੱਕਤਰ ਰੋਸ਼ਨ ਸ਼ੁੰਕਾਰੀਆ ਅਤੇ ਡੀ.ਪੀ.ਆਈ.(ਕਾਲਜਾਂ) ਟੀ.ਕੇ. ਗੋਇਲ, ਮੁਹੰਮਦ ਰਫ਼ੀ (ਅਸਿਸਟੈਂਟ ਡੀ.ਪੀ.ਆਈ.) ਦੁਆਰਾ ਅੱਜ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਦਾ ਦੌਰਾ ਕਰਨ ਪੁੱਜੇ। ਕਾਲਜ ਪੁਜਣ ਤੇ ਕਾਰਜਕਾਰੀ ਪ੍ਰਿੰਸੀਪਲ ਡਾ.ਪਰਮਜੀਤ ਕੌਰ ਘੁੰਮਣ ਅਤੇ ਪ੍ਰੋ.ਕੁਲਬੀਰ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਸ਼੍ਰੀ ਰੱਕਵਾ ਨੇ ਇਮੲਾਰਤ ਉਸਾਰੀ ਨਾਲ ਸੰਬੰਧਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਲਜ ਦਾ ਰਹਿੰਦਾ ਕੰਮ ੧੫ ਦਿਨਾਂ ਵਿਚ ਮੁਕੰਮਲ ਕੀਤਾ ਜਾਵੇ ਤਾਂ ਜੋ ਨਵੇਂ ਵਿਦਿਅਕ ਵਰ੍ਰੇ ਦੀਆਂ ਕਲਾਸਾਂ ਨਵੀਂ ਇਮਾਰਤ ਵਿਚ ਲਗਾਇਆ ਜਾ ਸਕਣ। ਇਸ ਮੌਕੇ ਡਾ.ਪਰਮਜੀਤ ਕੌਰ ਘੁੰਮਣ(ਕਾਰਜਕਾਰੀ ਪ੍ਰਿੰਸੀਪਲ) ਪੋ.ਕੁਲਬੀਰ ਸਿੰੰਘ, ਪੋ.ਬਲਵਿੰਦਰ ਕੌਰ, ਮੈਡਮ ਸਰਬਜੀਤ ਕੌਰ, ਪੋ. ਨਵਿਤਾ, ਪੋ. ਅਨੂੰ ਤੇ ਪੋ. ਅਸ਼ਵਨੀ ਮੌਜੂਦ ਸਨ।

No comments: