BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਾਂ ਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕੀਤਾ ਜਾਵੇ

ਜਲੰਧਰ 7 ਜੁਲਾਈ (ਦਲਵੀਰ ਸਿੰਘ)- ਲਾਡੋਵਾਲੀ ਰੋਡ ਮੁੱਹਲਾ ਪਰੀਤ ਨਗਰ ਸ਼੍ਰੀ ਹਰੀਮੰਦਿਰ ਵਿਚ ਗਾਂਮਾਤਾ ਜੀ ਦੇ ਭਾਰਤੀਆ ਕਰਾਤੀ ਮਚਾਂ ਵੱਲੋ ਗਾਂ ਭਾਰਤ ਮਾਤਾ ਅੱਜ ਯਾਤਰਾ 39ਵੇ ਪੜਾਅ ਵਿਚ ਜਲੰਧਰ ਪਹੁੰਚੀ। ਇਹ ਯਾਤਰਾ ਦੇਸ਼ ਦੇ 676 ਜਲ੍ਹਿਆ ਵਿਚ ਜਾ ਰਹੀ ਹੈ ਜਿਸ ਦੀ ਮੰਗ ਗਾਂਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕਰਵਾਉਣਾ ਹੈ। ਸ਼੍ਰੀ ਗੋਪਾਲ ਮੰਨੀ ਜੀ ਨੇ ਗਾਂਮਾਤਾ ਜੀ ਦੀ ਮਹਿਮਾ ਵਾਰੇ ਦੱਸਿਆ ਕਿ ਗਾਂ ਸਾਡੇ ਦੇਸ਼ ਦੀ ਸ਼ਾਸਕਿਰਾਤੀ ਕੀ ਪਹਿਚਾਣਾ ਹੈ। ਸਾਡੇ ਸਮਾਜ ਵਿਚ ਗਾਂ ਨੂੰ ਮਾਤਾ ਸਨਮਾਨ ਦਿੰਦਾ ਗਏ ਹੈ ਜਦੋ ਕਿ ਭਾਰਤ ਸਰਕਾਰ ਗਾ ਨੂੰ ਪਸ਼ੂ ਸਮਝਦੀ ਹੈ। ਅਸੀਂ ਸਾਰੇ ਸਰਕਾਰ ਤੋ ਮੰਗ ਕਰਦੇ ਹਾ ਗਾਂ ਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕੀਤਾ ਜਾਵੇ। ਗਾਂਮਾਤਾ ਜੀ ਦੀ ਸਮਾਪਤੀ ਤੋ ਬਾਅਦ ਡੀ. ਸੀ. ਜਲੰਧਰ ਦੇ ਜਰੀਏ, ਮਾਨਯੋਗ ਰਾਸ਼ਟਰਪਤੀ, ਮਾਨਯੋਗ ਪ੍ਰਧਾਨ ਮੰਤਰੀ, ਮਾਨਯੋਗ ਰਾਜ ਪਾਲ ਅਤੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ਼੍ਰੀ ਹਰੀਮੰਦਿਰ ਵਿਚ ਹਾਜਰ ਸ਼੍ਰੀ ਹਰਵਿੰਦਰ ਕੁਮਾਰ, ਅਨਿਲ ਨਈਅਰ, ਭੁਪਿੰਦਰ ਵਡੇਰਾ, ਸਤਪਾਲ ਕੋਟੀਆ, ਵਿਪਨ ਵਡੇਰਾ, ਸਤੀਸ਼ ਪਰਾਸ਼ਰ, ਜਗਜੀਤ ਸਿੰਘ ਕਸ਼ੋਲਰ, ਕੇ. ਕੇ. ਖੋਸਲਾ, ਹਰੀਸ਼ ਸਾਹੀ, ਸੁਰੇਸ਼ ਮਰਹਾਵਾ, ਸੁਸ਼ੀਲ ਢਿੰਗਰਾ, ਵਿਵੇਕ ਸ਼ਰਮਾ, ਦਲਵੀਰ ਸਿੰਘ, ਪਵਨ ਕੁਮਾਰ, ਸੈਣੀ ਆਦਿ ਸਨ।

No comments: