BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਗਮਪੁਰਾ ਟਾਇਗਰ ਫੋਰਸ ਵੱਲੋਂ ਜਲੰਧਰ ਸ਼ਹਿਰ ਵਿਖੇ ਨਿਯੁਕਤੀਆਂ

ਪ੍ਰੈਸ ਕਾਨਫੈਂਸ ਨੂੰ ਸੰਬੋਧਨ ਕਰਦੇ ਹੋਏ, ਫੋਰਸ ਦੇ ਸਮੂਹ ਮੈਂਬਰ ਅਤੇ ਨਵੇ ਨਿੱਯੁਕਤ ਮੈਂਬਰ।
ਆਦਮਪੁਰ ਜੰਡੂ ਸਿੰਘਾ 14 ਜੁਲਾਈ (ਅਮਰਜੀਤ ਸਿੰਘ)- ਬੇਗਮਪੁਰਾ ਟਾਇਗਰ ਫੋਰਸ ਵੱਲੋਂ ਨਿਯੁਕਤੀਆਂ ਦਾ ਸਿੱਲਸਿਲਾ ਅੱਗੇ ਵਧਾਂਉਦੇ ਹੋਏ, ਜਲੰਧਰ ਸ਼ਹਿਰ ਵਿਖੇ ਅਹੁੱਦੇਦਾਰ ਨਿੱਯੁਕਤ ਕੀਤੇ ਗਏ। ਇਸ ਦੋਰਾਨ ਅਮਨਪ੍ਰੀਤ ਕੌਲ ਨੂੰ ਜਲੰਧਰ ਸ਼ਹਿਰ ਤੋਂ ਸ਼ਹਿਰੀ ਪ੍ਰਧਾਨ ਨਿੱਯੁਕਤ ਕੀਤਾ ਗਿਆ। ਕ੍ਰਮਵਾਰ ਬਲਵਿੰਦਰ ਕੁਮਾਰ ਨੂੰ ਉਪ ਪ੍ਰਧਾਨ, ਰਾਮ ਲਾਲ ਜਰਨਲ ਸੈਕਟਰੀ, ਸੁਨਿਹਰੀ ਲਾਲ ਜੁਆਇੰਟ ਸੈਕਟਰੀ, ਅਮਰਜੀਤ ਕੌਲ ਕੈਸ਼ੀਅਰ ਦੇ ਅਹੁੱਦੇ ਤੇ ਨਿੱਯੁਕਤ ਕੀਤੇ ਗਏ। ਚੁੱਣੇ ਹੋਏ ਅਹੁੱਦੇਦਾਰਾਂ ਨੇ ਪ੍ਰੱਣ ਲਿਆ, ਅਸੀਂ ਸੰਸਥਾਂ ਵੱਲੋਂ ਦਿਤੀ ਗਈ ਜਿੰਮੇਵਾਰੀ ਪੂਰੀ ਤੰਨਦੇਹੀ ਨਾਲ ਨਿਭਾਵਾਂਗੇ। ਇਸ ਮੋਕੇ ਤੇ ਚੈਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਨਵ ਨਿੱਯੁਕਤ ਅਹੁੱਦੇਦਾਰਾਂ ਨੂੰ ਜਲਦੀ ਹੀ ਨਿੱਯੁਕਤੀ ਪੱਤਰ ਦਿੱਤੇ ਜਾਣਗੇ। ਉਨਾਂ ਫੋਰਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਇਹ ਸੰਸਥਾ ਨਿਰੋਲ ਅਤੇ ਗੈਰ ਰਾਜਨੀਤਿਕ ਸੰਸਥਾ ਹੈ, ਸਮੂਹ ਮੈਬਰਾਂ ਨੇ ਦਸਿਆ ਕਿ ਇਸ ਸੰਸਥਾਂ ਵੱਲੋਂ ਕਰਵਾਏ ਜਾਂਦੇ ਕਾਰਜਾਂ ਵਿੱਚ ਗਰੀਬ ਵਿਦਿਆਰਥੀਆਂ ਦੀ ਫੀਸਾਂ ਮੁਆਫ ਕਰਵਾਉਣਾਂ, ਬੱਚਿਆਂ ਨੂੰ ਸਟੈਸ਼ਨਰੀ ਵੰਡਣਾਂ, ਗਰੀਬ ਲੜਕੀਆਂ ਦੇ ਵਿਆਹ ਕਰਵਾਉਣੇ, ਗਰੀਬ ਵਰਗ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਅਵਾਜ ਬੁਲੰਦ ਕਰਨੀ, ਆਦਿ ਸ਼ਾਮਲ ਹਨ। ਇਸ ਮੋਕੇ ਤੇ ਕੋਮੀ ਪ੍ਰਧਾਨ ਅਸ਼ੋਕ ਸੱਲਣ, ਜਰਨਲ ਸੈਕਟਰੀ ਅਵਤਾਰ ਬਸੀ ਖੁਆਜੂ, ਬੱਬੂ ਸਿੰਗੜੀਵਾਲ, ਵਿਨੋਦ ਮੋਦੀ, ਬਲਵਿੰਦਰ ਕੁਮਾਰ, ਗੁਰਦੇਸ਼ ਲਾਲ, ਲਾਲ ਚੰਦ, ਗਗਨਦੀਪ, ਤੀਰਥ ਸ਼ੀਹਮਾਰ, ਗਗਨ ਚੁੰਬਰ, ਨਰਿੰਦਰ ਕੁਮਾਰ, ਗੋਪੀ, ਪਿਆਰਾ ਲਾਲ, ਧਰਮਪਾਲ, ਤੀਰਥ ਕੁਮਾਰ, ਮੌਂਟੀ, ਗੋਤਮ, ਟੋਂਨੀ, ਕਾਲਾ ਸ਼ੀਹਮਾਰ, ਗੁਰਪ੍ਰੀਤ, ਪਵਨ ਕੁਮਾਰ, ਯਸ਼ਪਾਲ, ਸਤਨਾਮ ਸਿੰਘ, ਸੰਜੇ ਕੁਮਾਰ, ਅਤੇ ਹੋਰ ਹਾਜਰ ਸਨ।

No comments: