BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ.ਪੰਜ ਤੀਰਥ ਸਾਹਿਬ ਵਿਖੇ ਸ਼੍ਰੀ ਗੁਰੂ ਹਰਗਿੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਾ ਮਨਾੲਿਆ ਗਿਆ

ਆਦਮਪੁਰ ਜੰਡੂ ਸਿੰਘਾ 5 ਜੁਲਾਈ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਦੇ ਗੁ.ਪੰਜ ਤੀਰਥ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗਿੋਬਿੰਦ ਸਾਹਿਬ ਜੀ ਦੇ ਮਨਾਏ ਗਏ, ਪ੍ਰਕਾਸ਼ ਦਿਹਾੜੇ ਮੋਕੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰਦੇ ਦਾਦੂ ਪੱਟੀ ਜੰਡੂ ਸਿੰਘਾ ਦੇ ਸੇਵਾਦਾਰ ਪਰਮਜੀਤ ਸਿੰਘ ਲਾਲਾ, ਅਮਰਜੀਤ ਸਿੰਘ ਸਹੋਤਾ, ਜੰਗਬਹਾਦੁਰ ਸਿੰਘ, ਹਰਵਿੰਦਰ ਸਿੰਘ ਕਾਕਾ, ਸੁਰਜੀਤ ਸਿੰਘ ਰੀਹਲ ਸਵੀਟੀ, ਸਿਮਰਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਨਪ੍ਰੀਤ ਸਿੰਘ, ਉਕਾਰ ਸਿੰਘ, ੲਿੰਦਰਜੀਤ ਸਿੰਘ, ਬਲਵਿੰਦਰ ਸਿੰਘ ਬੱਲੀ, ਹਰਜਿੰਦਰਪਾਲ ਸਿੰਘ, ਜਤਿੰਦਰ ਸਹੋਤਾ, ਜਸਪ੍ਰੀਤ ਸਹੋਤਾ, ਪਰਮਵੀਰ ਸਿੰਘ, ਕੁਲਵੀਰ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਸੇਵਾਦਾਰ।

No comments: