BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਲਈ ਦਿਨ ਰਾਤ ਇੱਕ ਕਰ ਦਵਾਂਗਾ-ਬਲਵੀਰ ਸੰਘਾ

ਬਲਵੀਰ ਸਿੰਘ ਸੰਘਾ ਜੰਡੂ ਸਿੰਘਾ
ਆਦਮਪੁਰ ਜੰਡੂ ਸਿੰਘਾ 5 ਜੁਲਾਈ (ਅਮਰਜੀਤ ਸਿੰਘ)- ਆਮ ਆਦਮੀ ਪਾਰਟੀ ਲਈ ਜਿਸ ਤਰਾਂ ਮੈਂ ਪਹਿਲਾਂ ਦਿਨ ਰਾਤ ਇੱਕ ਕੀਤਾ, ਇਸੇ ਤਰਾਂ ਮੈਂ ਆਪਣੇ ਸਹਿਯੋਗੀ ਸੱਜਣਾਂ ਨਾਲ ਪਾਰਟੀ ਲਈ ਦਿਨ ਰਾਤ ਮੇਹਨਤ ਕਰਾਂਗਾ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜੰਡੂ ਸਿੰਘਾ ਦੇ ਬਲਵੀਰ ਸਿੰਘ ਸੰਘਾ ਨੇ ਗੱਲਬਾਤ ਕਰਦੇ ਹੋਏ, ਕਿਹਾ ਕਿ ਪਾਰਟੀ ਨੇ ਜੋ ਮੈਨੂੰ ਜਿਲਾ ਜਲੰਧਰ ਜੋਨ ਯੂਥ ਵਿੰਗ ਦੇ ਜੁਆਇੰਟ ਸੈਕਟਰੀ ਦਾ ਅਹੁੱਦਾ ਦੇ ਕੇ ਮਾਣ ਬਖਸ਼ਿਆ ਹੈ, ਮੈਂ ਉਸ ਅਹੁੱਦੇ ਦਾ ਸਤਿਕਾਰ ਕਰਦੇ ਪਾਰਟੀ ਨੂੰ 2017 ਦੀਆਂ ਚੋਣਾਂ ਜਿਤਾਉਣ ਲਈ ਤੰਨਦੇਹੀ ਨਾਲ ਮੇਹਨਤ ਕਰਾਂਗਾ। ਸ. ਬੀਰਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੋਂ ਲੋਕਾਂ ਦਾ ਮੰਨ ਅੱਕ ਚੁੱਕਾ ਹੈ, ਅਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਆਉਣ ਨੂੰ ਉਤਾਵਾਲੇ ਹਨ। ਜਿਸ ਲਈ ਪੂਰੇ ਪੰਜਾਬ ਦੇ ਪਾਰਟੀ ਵਰਕਰ ਪਾਰਟੀ ਨੂੰ ਜਿਤਾਉਣ ਲਈ ਦਿਨ ਰਾਤ ਮੇਹਨਤ ਕਰ ਰਹੇ ਹਨ।

No comments: