BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਦਾ ਬੀ. ਕਾਮ (ਪ੍ਰੌ) ਸਮੈਸਟਰ ਛੇਵੇਂ ਦਾ ਮਈ ੨੦੧੬ ਦਾ ਸ਼ਾਨਦਾਰ ਨਤੀਜਾ

ਜਲੰਧਰ 11 ਜੁਲਾਈ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਜਲੰਧਰ  ਦਾ ਬੀ. ਕਾਮ  (ਪ੍ਰੌ) ਸਮੈਸ਼ਟਰ ਛੇਵੇਂ ਮਈ 2016 ਦਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿਚ ਕੁਮਾਰੀ ਅਮਨਜੋਤ ਕੋਰ ਨੇ 2150 ਵਿਚੋਂ  1701 ਅੰਕ (79.11%) ਪ੍ਰਾਪਤ ਕਰਕੇ ਯੂਨਿਵਰਸਿਟੀ ਵਿਚ ਛੇਵਾਂ ਸਥਾਨ ਪ੍ਰਾਪਤ ਕੀਤਾ। ਕੁਮਾਰੀ ਲਤਿਕਾ ਸੇਹਲੀ ਨੇ 1688 ਅੰਕ (78.51%) ਲੈ ਕੇ ਨੋਵਾਂ ਸਥਾਨ ਪ੍ਰਾਪਤ ਕੀਤਾ ਅਤੇ ਕੁਮਾਰੀ ਯਸ਼ਿਕਾ ਚੱਡਾ ਨੇ 1639 (76.23%) ਅੰਕ ਲੈ ਕੇ 27ਵਾਂ ਸਥਾਨ ਪ੍ਰਾਪਤ ਕੀਤਾ। ਗਰਿਮਾ ਸਿੰਗਲਾ ਨੇ 1631 (75.86%) ਅੰਕ ਲੈ ਕੇ 27 ਵਾਂ ਪ੍ਰਾਪਤ ਕੀਤਾ। ਕੁਮਾਰੀ ਰਮਨਦੀਪ ਕੋਰ ਨੇ 1617 ਅੰਕ (75.20%) ਅਤੇ ਕੁਮਾਰੀ ਕਨਿਕਾ ਗੁਪਤਾ ਨੇ 1615 (75.11%) ਅੰਕਾਂ ਨਾਲ ਡਿਸਟਿੰਕਸ਼ਨ ਵਿਚ ਪ੍ਰੀਖਿਆ ਪਾਸ ਕੀਤੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।

No comments: