BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਮੀਆਂ ਸ਼ਾਹ ਦੇ ਦਰਬਾਰ 'ਤੇ ਨਕਲਾਂ ਕਰਵਾਈਆਂ

ਨਕਾਲ ਪਾਰਟੀ ਆਪਣੀ ਕਲਾ ਦਾ ਜੌਹਰ ਦਿਖਾਉਦੇ ਹੋਏ ਅਤੇ ਹਾਜ਼ਰ ਸੰਗਤਾਂ
ਦੁਸਾਂਝ ਕਲਾਂ 11 ਜੁਲਾਈ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲਾਂ ਵਿਖੇ ਬਾਬਾ ਮੀਆਂ ਸ਼ਾਹ ਦੇ  ਦਰਬਾਰ ਦੀ ਪ੍ਰਬਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆਂ ਗਿਆ।ਇਸ ਸਮੇ ਨਕਾਲ ਪਾਰਟੀ ਵਲੋ ਨਕਲਾਂ ਪੇਸ ਕਰਕੇ ਆਈਆਂ ਹੋਇਆਂ ਸੰਗਤਾਂ ਨੂੰ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ ਅਤੇ ਖੂਬ ਰੰਗ ਬੰਨਿਆਂ ਇਸ ਸਮੇ ਨਿਰਮਲ ਨਿੰਮਾ, ਡਾ. ਉਮ ਪ੍ਰਕਾਸ਼, ਪਰਮਜੀਤ, ਰੈਪੀ, ਪਿੰਕੀ, ਪ੍ਰਿੰਸ, ਕਾਲਾ, ਅਕਾਸ਼ਦੀਪ, ਮਨੀ, ਰੈਬੂ ਦੁਸਾਂਝ, ਅਤੇ ਹੋਰ ਸੇਵਾਦਾਰ ਹਾਜ਼ਰ ਸਨ।

No comments: