BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੱਡਾਂ ਦੁਸਾਂਝ ਕਲਾਂ ਵਿਖੇ ਜਾਗਰਣ 13 ਨੂੰ

ਦੁਸਾਂਝ ਕਲਾਂ 10 ਸਤੰਬਰ (ਸੁਰਿੰਦਰ ਪਾਲ ਕੁੱਕੂ):- ਸ਼੍ਰੀ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਵਲੋਂ ਸਲਾਨਾ 7ਵਾਂ ਜਾਗਰਣ 13 ਸਤੰਬਰ ਦਿਨ ਮੰਗਲਵਾਰ ਨੂੰ ਡੇਵਿਡ ਮਾਰਕਿਟ ਅੱਡਾ ਦੁਸਾਂਝ ਕਲਾਂ ਵਿਖੇ ਸਮੂਹ ਨਗਰ ਨਿਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮਹਾਂਮਾਈ ਦੀ ਜੋਤ ਜਵਾਲਾ ਜੀ ਹਿਮਾਚਲ ਪ੍ਰਦੇਸ ਤੋਂ ਲਿਆਂਦੀ ਜਾਵੇਗੀ। ਇਸ ਜਾਗਰਣ ਚ ਗਾਇਕ ਮਿੰਨੀ ਚੰਚਲ ਅੰਮ੍ਰਿਤਸਰ ਅਤੇ ਬਿੱਲਾ ਮਹੰਤ ਫਗਵਾੜੇ ਵਾਲੇ ਮਹਾਮਾਈ ਦੀ ਮਹਿਮਾ ਗੁਣਗਾਣ ਕਰਨਗੇ।ਇਸ ਦੀ ਜਾਣਕਾਰੀ ਕਮੇਟੀ ਮੈਂਬਰ ਪ੍ਰਦੀਪ ਕੁਮਾਰ ਬੱਗਾ,ਅਮਰੀਕ ਮੀਕਾ, ਸੁਰਿੰਦਰ ਪਾਲ, ਰਕੇਸ਼ ਕੁਮਾਰ, ਕੁੱਕੂ ਦੁਸਾਂਝ,ਆਸ਼ੂ ਦੁਸਾਂਝ ਨੇ ਸਾਂਝੇ ਤੌਰ ਤੇ ਦਿੱਤੀ।

No comments: