BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹਿਲਾ ਓਤਥਾਨ ਮੰਡਲ ਸ਼ੁਰੂ ਕਰੇਗਾ ਘਰ ਘਰ ਤੁਲਸੀ ਲਗਾਉ ਅਭਿਆੈਾਨ

ਚੰਡੀਗੜ੍ਹ 9 ਸਤੰਬਰ (ਬਿਊਰੋ)- ਪੇੜਾਂ ਦੀ ਅੰਧਾਧੁੰਧ ਕਟਾਈ ਹੋਣ ਕਾਰਣ ਪ੍ਰਕਿਤੀ ਨੇ ਇਕ ਵਿਕਰਾਲ ਰੂਪ ਲੈ ਲਿਆ ਹੈ। ਇਨਾਂ ਕਾਰਨਾਂ ਕਰਕੇ ਹੀ ਗਲੋਬਲ ਵਾਰਮਿੰਗ ਜਿਹੀ ਭਿਆਨਕ ਸਮਸਿਆਂਵਾਂ ਪੈਦਾ ਹੋ ਰਹੀਆਂ ਹਨ। ਵਾਤਾਵਰਨ ਨੂੰ ਸਾਫ-ਸੁਥਰਾ ਰਖਣ ਲਈ ਮਹਿਲਾ ਓਤਥਾਨ ਮੰਡਲ ਵੱੋਲੇਂ ਤੁਲਸੀ ਲਗਾਉ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਅਭਿਆਨ ਪੰਜਾਬ, ਹਰਿਆਣਾ, ਮਹਾਰਾਸ਼ਟ, ਉਤਰ ਪ੍ਰਦੇਸ਼, ਗੁਜਰਾਤ ਤੇ ਹੋਰ ਵੱਡੇ ਇਲਾਕਿਆਂ ਵਿਚ ਸ਼ੁਰੂ ਕੀਤਾ ਜਾਵੇਗਾ। ਮਹਿਲਾਵਾਂ ਘਰ-ਘਰ ਜਾਕੇ ਇਸਦੀ ਮਹਿਮਾ ਦੀ ਲੋਕਾਂ ਨੂੰ ਜਾਣਕਾਰੀ ਦੇਣਗੀਆੰ। ਰੋਜਾਨਾ ਤੁਲਸੀ ਖਾਉਣ ਨਾਲ ਕੈਂਸਰ ਜਿਹਿਆਂ ਬੀਮਾਰਿਆਂ ਤੋ ਵੀ ਬਚਿਆ ਜਾ ਸਕਦਾ ਹੈ। ਇਸਦੇ ਨਾਲ ਹੀ ਇਹ ਭਾਰਤੀ ਸਸੰਕ੍ਰਿਤੀ ਦਾ ਵੀ ਪ੍ਰਤੀਕ ਹੈ। ਹਰ ਸਾਲ ਮੰਡਲ ਵੱਲਂ ਇਹ ਅਭਿਆਨ ਕੀਤਾ ਜਾਂਦਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਵੀ ਇਹ ਅਭਿਆਨ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸਕੂਲੀ ਬੱਚੇ ਨੂੰ ਵੀ ਇਸਦੀ ਜਾਣਕਾਰੀ ਦਿਤੀ ਜਾ ਸਕੇ।

No comments: