BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕੰਪਿਊਟਰ ਅਤੇ ਆਈ. ਟੀ. ਪੋਸਟ ਗਰੈਜੁਏਟ ਵਿਭਾਗ ਨੇ ਕਰਵਾਇਆ ਐਥੀਕਲ ਹੈਕਿੰਗ ਤੇ ਲੈਕਚਰ

ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ. ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ. ਟੀ. ਪੋਸਟ ਗਰੈਜੁੋੇਟ ਵਿਭਾਗ ਨੇ ਐਥੀਕਲ ਹੈਕਿੰਗ ਤੇ ਇਕ ਲੈਕਚਰ ਦਾ ਆਯੌਜਨ ਕੀਤਾ। ਜਿਸ ਵਿਚ ਸ਼੍ਰੀ ਕਰਨ ਅਰੋੜਾ (ਡਾਇਰੈਕਟਰ, ਫਾਊਂਡਰ ਆਈ. ਟੀ. ਰੋਨਿਕਸ ਸਲਿਊਸ਼ਨ) ਅਤੇ ਸ਼੍ਰੀ ਸੰਨੀ ਸਿੰਘ (ਸੀਨੀਅਰ ਇਨਫੋਰਮੇਸ਼ਨ ਸਕਿਉਰਿਟੀ ਐਨਾਲਿਸਟ) ਨੇ ਕਾਲਜ ਦਾ ਦੌਰਾ ਕੀਤਾ। ਉਹਨਾਂ ਨੇ ਵਿਦਿਆਰਥਣਾਂ ਨੂੰ  ਐਥੀਕਲ ਹੈਕਿੰਗ, ਹਾਈਡਿੰਗ ਆਫ ਕਾਨਫੀਡੈਂਸ਼ਲ ਫਾਈਲਜ, ਮੇਕਿੰਗ ਪੋਰਟੇਬਲ ਵਿੰਡੋਜ ਐਂਡ ਵਿਲਡੋਜ ਹੈਕਿੰਗ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਆਈ. ਟੀ. ਰੋਨਿਕਸ ਦੇ ਐਕਸਪਰਟਸ ਦਾ ਐਸੀ ਅਣਮੋਲ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।

No comments: