BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਵਿਰਕਾਂ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਨਵੀਂਆਂ ਕਾਪੀਆਂ ਵੰਡੀਆਂ

ਨੀਲੇ ਕਾਰਡ ਧਾਰਕਾਂ ਨੂੰ ਨਵੀਆਂ ਕਾਪੀਆਂ
ਵੰਡਦੇ ਹੋਏ ਜਸਵੀਰ ਕੁਮਾਰ ਅਤੇ ਹੋਰ ਮੈਂਬਰ
ਦੁਸਾਂਝ ਕਲਾਂ 9 ਸਤੰਬਰ (ਸੁਰਿੰਦਰ ਪਾਲ ਕੁੱਕੂ)- ਪਿੰਡ ਵਿਰਕਾਂ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਟਾੁਦਾਲ ਸਕੀਮ ਤਹਿਤ ਨੀਲੇ ਕਾਰਡ ਧਾਰਕਾਂ ਵਲੋਂ ਪੁਰਾਣੀਆਂ 413 ਨੀਲੇ ਕਾਰਡ ਦੀਆਂ ਕਾਪੀਆਂ ਜਮ੍ਹਾਂ ਕਰਵਾ ਕੇ ਨਵੀਆਂ ਕਾਪੀਆਂ ਨੀਲੇ ਕਾਰਡ ਧਾਰਕਾਂ ਨੂੰ ਵੰਡ ਕੀਤੀ ਗਈ ਅਤੇ ਨੀਲੇ ਕਾਰਡ ਧਾਰਕਾਂ ਦੀਆਂ ਕਣਕ ਦੇਣ ਵਾਸਤੇ ਪਰਚੀਆਂ ਕੱਟੀਆਂ ਗਈਆਂ। ਇਸ ਮੌਕੇ ਅਸ਼ੀਸ਼ ਕੁਮਾਰ, ਜਸਵੀਰ ਕੁਮਾਰ ਚੇਅਰਮੈਨ ਬਲਾਕ ਸੰਮਤੀ, ਸੁਖਦੇਵ ਕੁਮਾਰ, ਰਣਜੀਤ ਲਾਲ, ਜਸਪਾਲ ਠੇਕੇਦਾਰ, ਕੁਲਵੀਰ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਬਲਦੇਵ ਕੁਮਾਰ ਅਤੇ ਹੋਰ ਮੈਂਬਰ ਹਾਜਰ ਸਨ।

No comments: