BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਹਿੰਦੀ ਅਤੇ ਪੰਜਾਬੀ ਆਨਰਜ ਦੀ ਵਿਦਿਆਰਥਣਾਂ ਯੂਨਿਵਰਸਿਟੀ ਵਿੱਚ ਚੌਥੇ ਸਥਾਨ ਤੇ ਰਹੀਆਂ

ਜਲੰਧਰ 22 ਸਤੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਹਿੰਦੀ ਵਿਭਾਗ ਦੀ ਵਿਦਿਆਰਥਣ ਸਿਮਰਨ ਕਪੂਰ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਬੀ. ਏ. ਆਨਰਜ ਦੀ ਹਿੰਦੀ ਦੀ ਪਰੀਖਿਆ ਵਿਚ 800 ਵਿਚੋਂ 573 (71.62%) ਅੰਕ ਲੈ ਕੇ ਯੂਨਿਵਰਸਿਟੀ ਵਿਚ ਚੌਥੇ ਸਥਾਨ ਤੇ ਰਹੀ ਅਤੇ ਪੰਜਾਬੀ ਆਨਰਜ ਦੀ ਵਿਦਿਆਰਥਣ ਵਨੀਸ਼ਾ ਸ਼ਰਮਾ 800 ਵਿਚੋਂ 498 (61.87%) ਅੰਕ ਲੈ ਕੇ ਯੂਨਿਵਰਸਿਟੀ ਵਿਚੋਂ ਚੌਥੇ ਸਥਾਨ ਤੇ ਰਹੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

No comments: