BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਨੇ ਸ਼ਗਨ ਸਕੀਮ ਤਹਿਤ ਪੰਦਰਾਂ ਹਜਾਰ ਦਾ ਚੈਕ ਦਿੱਤਾ

ਸ਼ਗਨ ਸਕੀਮ ਤਹਿਤ 15000/- ਦਾ ਚੈਕ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 8 ਸਤੰਬਰ (ਮਨਦੀਪ ਸਿੰਘ ਸੋਢੀ) ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾ ਰਹੀਆ ਸ਼ਗਨ ਸਕੀਮਾਂ ਦੀ ਲੜੀ ਤਹਿਤ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਇੰਦਰਜੀਤ ਸਿੰਘ ਪਿੰਡ ਮੋਠਾਂ ਵਾਲਾ ਨੂੰ 15000/- ਰੁਪਏ ਦਾ ਚੈਕ ਦਿੱਤਾ ਚੈਕ ਲੈਣ ਆਏ ਪ੍ਰੀਵਾਰਕ ਮੈਬਰਾਂ ਨੇ ਇਸ ਮਦਦ ਲਈ ਪੰਜਾਬ ਸਰਕਾਰ  ਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੋਕੇ ਉਹਨਾ ਨਾਲ ਦਲਜੀਤ ਸਿੰਘ ਪੰਚ, ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼੍ਰੋ.ਅ.ਬਾਦਲ),ਸੁਰਜੀਤ ਸਿੰਘ ਬਰਾਾੜ,ਬੂਟਾ ਸਿੰਘ ਝੰਡੂ ਵਾਲਾ,ਗੁਰਜੰਟ ਸਿੰਘ ਮੈਂਬਰ,ਛਿੰਦਾ ਬਰਾੜ ਜਲਾਲਾਬਾਦ ਤੇ  ਭਗਵਾਨ ਸਿੰਘ, ਹਾਜਰ ਸਨ।

No comments: