BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ ਐਫ. ਸੀ.ਬੀ.ਟੀ ਬੈਂਕ ਦੀ ਸਥਾਪਨਾ ਕੀਤੀ

ਚੰਡੀਗੜ੍ਹ  19 ਸਤੰਬਰ (ਬਿਊਰੋ)- ਸਵਯਮ ਸਿਧਾ ਤੇਜਸਵਿਨੀ ਸੰਸਕਾਰ ਕੇਂਦਰ ਨੇ  ਗਰੀਬ ਤੇ ਜਰੂਰਤਮੰਦ ਬਚਿਆਂ ਲਈ ਐਫ. ਸੀ.ਬੀ.ਟੀ ਬੈਂਕ ਦੀ ਸਥਾਪਨਾ ਕੀਤੀ। ਝੁਗਿਆਂ ਝੋਂਪੜਿਆਂ ਵਿਚ ਬਚਿਆਂ ਨੂੰ ਖਿਡੋਣੇ, ਪੜਣ ਲਈ ਕਿਤਾਂਬਾਂ, ਖਾਣ-ਪੀਣ ਦਾ ਸਮਾਨ ਤੇ ਕਪੜੇ ਆਦਿ ਦਿਤੇ ਜਾਣਗੇ। ਕੇਂਦਰ  ਦੁਆਰਾ ਇਹ ਅਭਿਆਨ ਅਹਿਮਦਾਬਾਦ ਦੀ ਝੁਗਿਆਂ ਝੋਂਪੜਿਆਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਗਰੀਬ ਬੱਚਿਆਂ ਨੂੰ ਹਰ ਛੋਟੀ ਤੋਂ ਛੋਟੀ ਚੀਜ ਮੁਹਈਆ ਕਰਵਾਓੁਣਾ ਇਸ ਕੇਦਰ ਦਾ ਉਦੇਸ਼ ਹੈ। ਇਸ ਮੌਕੇ ਤੇ ਕੇਦਰ ਦੇ ਸਾਰੇ ਮੈਂਬਰ ਸ਼ਾਮਿਲ ਰਹੇ।

No comments: