BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਦਿਆਰਥੀ ਜੱਥੇਬੰਦੀ ਸਟੂਡੇਟ ਯੂਨੀਅਨ ਅਾਫ ਪੰਜਾਬ ਵੱਲੋ ਜੱਥੇਬੰਦਕ ਢਾਂਚੇ ਦਾ ਐਲਾਨ

ਨਾਭਾ 9 ਸਤੰਬਰ (ਸੁਰਿੰਦਰਜੀਤ ਚੌਹਾਨ)- ਸਟੂਡੇਟ ਯੂਨੀਅਨ ਆਫ ਪੰਜਾਬ (ਐਸ:ਯੂ:ਓ:ਪੀ) ਵੱਲੋਂ ਜੱਥੇਬੰਦੀ ਦਾ ਵਿਸਥਾਰ ਕਰਦੇ ਹੋਏ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਅਤੇ ਨਵ ਨਿਯੁਕਤ ਮੈਂਬਰਾਂ ਨੂੰ ਸਰੋਪਾਓ ਦੇ ਕਿ ਸਨਮਾਿਨਤ ਕੀਤਾ ਸੈਂਕੜੇ ਸਾਥੀਆਂ ਦੀ ਹਾਜ਼ਰੀ ਵਿੱਚ ਇਹ ਸੂਚੀ ਜਾਰੀ ਕੀਤੀ ਗਈ ਪਰਾਟੀ ਪ੍ਰਧਾਨ ਮਨਪ੍ਰੀਤ ਢੀਂਡਸਾ ਨੇ ਆਏ ਸਾਥੀਆਂ ਨੂੰ ਜੀ ਆਇਆ ਕਿਹਾ ਅਤੇ ਪਰਾਟੀ ਦੇ ਅਜੰਡੇ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਸਾਡੀ ਪਰਾਟੀ ਗੈਰ ਸਿਆਸੀ ਪਰਾਟੀ ਹੈ ਸਾਡਾ ਮੁੱਖ ਮੰਤਵ ਅੱਜ ਦੀ ਪੀੜੀ ਜੋ ਕਿ ਅਨੇਕਾ ਨਿਿਸ਼ਆ ਦੀ ਸ਼ਿਕਾਰ ਹੋ ਰਹੀ ਹੈ ਉਸਨੂੰ ਜਾਗਰੂਕ ਕਰਨਾ ਹੈ ਹਰ ਉਸ ਲੋੜ ਬੰਦ ਦੀ ਮਦਦ ਕਰਨਾ ਹੈ ਜੋ ਕਿ ਸਮਾਜ ਵੱਲੋਂ ਦੇਖ ਅਣ ਦੇਖਿਆ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਅਸੀਂ ਹਰ ਮੁਹੱਲੇ ਪਿੰਡ ਵਿੱਚ ਜਾ ਨੌਜਵਾਨ ਪੀੜੀ ਨੂੰ ਸਮਾਿਜਕ ਬੁਰਾਈਆਂ ਤੋ ਦੂਰ ਰਹਿਣ ਲਈ ਪ੍ਰੇਿਰਤ ਕਰਾਂਗੇ ਇਸ ਮੌਕੇ ਨਵੇਂ ਅਹੁਦੇਦਾਰਾਂ ਵਿੱਚ ਸੁਖਚੈਨ ਸਿੰਘ ਕਾਕਾ ਸਰਪ੍ਰਸਤ,ਰਮਨ ਸਿੱਧੂ ਸ੍ਰਪਰਸਤ,ਸੋਨੀ ਕ੍ਰਿਸ਼ਨਪਾਲ ਜੋਸ਼ੀ ਮੀਤ ਪ੍ਰਧਾਨ, ਬੇਅੰਤ ਸਿੰਘ ਦਿਹਾਤੀ ਪ੍ਰਧਾਨ,ਅਮ੍ਰਿਤਪਾਲ ਸਿੰਘ ਲਾਡੀ ਕੈਸ਼ੀਅਰ, ਮੌਟੀ ਮੁੱਖ ਸਕਤਰ,ਜਸਕਿਰਤ ਸਕੱਤਰ,ਦਵਿੰਦਰ ਸਿੰਘ ਜਰਨਲ ਸਕੱਤਰ,ਹਰਜਿੰਦਰ ਸਿੰਘ ਪ੍ਰੈਸ ਸਕੱਤਰ, ਰਾਜੂ,ਲਾਡੀ,ਅਮਨਜੋਤ,ਕਰਮਜੀਤ ਆਦਿ ਮੈਂਬਰ ਨਿਯੁਕਤ ਕੀਤੇ ਗਏ ਇਸ ਮੌਕੇ ਜਗਜੀਤ ਸਿੰਘ ਕਿੰਗ, ਪਰਮਿੰਦਰ ਸਿੰਘ ਪਵਨ ਅਤੇ ਸੁਰਿੰਦਰਜੀਤ ਚੌਹਾਨ ਨੇ ਿਵਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵ ਨਿਯੁਕਤ  ਅਹੁਦੇਦਾਰਾਂ ਦਾ ਸਰੋਪਾਓ ਪਾ ਕੇ ਸਨਮਾਨ ਕੀਤਾ।

No comments: