BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆ ਦੋ ਰੋਜਾ ਸਲਾਨਾ ਸੈਂਟਰ ਪੱਧਰੀ ਖੇਡਾ ਸ਼ਾਨੋ ਸ਼ੋਕਤ ਨਾਲ ਸਮਾਪਤ

ਗੁਰੂਹਰਸਹਾਏ 24 ਸਤੰਬਰ (ਮਨਦੀਪ ਸਿੰਘ ਸੋਢੀ)- ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪੜਦੇ ਬੱਚਿਆਂ ਦੀ ਖੈਡਾਂ ਪ੍ਰਤੀ ਰੁਚੀ ਵਧਾਉਣ ਤੇ ਸਰੀਰਕ ਵਿਕਾਸ ਨੂੰ ਮੁੱਖ ਰੱਖਦੇ ਹੋਏ ਸੈਂਟਰ ਬਸਤੀ ਕੇਸਰ ਸਿੰਘ ਵਾਲੀ ਦੀਆਂ ਸਲਾਨਾ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਚੁੱਘਾ ਵਿਖੇ ਸੈਂਟਰ ਮੁਖੀ ਸ਼੍ਰੀ ਹਰਮੇਸ਼ ਲਾਲ ਦੀ ਪ੍ਰਧਾਨਗੀ ਹੇਠ ਕਰਵਾਈਆਂ ਗਈਆਂ ਜਿਸ ਦੀ ਸ਼ੁਰੂਆਤ ਦਾਨੀ ਸੱਜਣ ਸਤਨਾਮ ਸਿੰਘ ਬਰਾੜ ਵੱਲੋ ਰਿਬਨ ਕੱਟ ਕੇ ਕੀਤੀ ਗਈ,ਜਿੰਨਾਂ ਨਾਲ ਗੁਰਪਾਲ ਸਿੰਘ ਬਰਾੜ,ਜਗਮੀਤ ਸਿੰਘ,ਚੁੱਘਾ,ਮਨਵੀਰ ਸਿੰਘ,ਦੇਸਾ ਸਿੰਘ,ਵਿਜੇ ਬੱਬਰ,ਸਵਰਨਜੀਤ ਕੋਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।ਇਹਨਾਂ ਖੇਡਾਂ ਦੋਰਾਨ ਪ੍ਰਾਪਤ ਨਤੀਜਿਆ ਮੁਤਾਬਿਕ ਮੁੰਡੇ ਤੇ ਕੁੜੀਆਂ ਵਿੱਚ ਚੁੱਘਾ ਨੇ ਪਹਿਲਾ,ਬਾਘੂ ਵਾਲਾ ਨੇ ਦੂਸਰਾ,ਖੋ-ਖੋ ਮੁੰਡੇ ਕੁੜੀਆਂ ਬਸਤੀ ਕੇਸਰ ਸਿੰਘ ਵਾਲੀ ਪਹਿਲਾ,ਭੰਗੜਾ ਚੁੱਘਾ ਪਹਿਲਾ,ਗਿੱਧਾ ਚੱਕ ਟਾਹਲੀ ਵਾਲਾ ਪਹਿਲਾ,ਚੁੱਘਾ ਦੂਸਰਾ,ਕੁਸ਼ਤੀ 25 ਕਿੱਲੋ ਚੱਕ ਟਾਹਲੀ ਵਾਲਾ ਪਹਿਲਾ,ਲਖਵਿੰਦਰ ਸਿੰਘ ਚੁੱਘਾ ਦੂਸਰਾ,30 ਕਿੱਲੋ ਕਰਨ ਚੁੱਘਾ ਪਹਿਲਾ,ਰਿੰਕੂ ਬਸਤੀ ਕੇਸਰ ਸਿੰਘ ਵਾਲੀ ਦੂਸਰਾ,ਜਿਮਨਾਸ਼ਟਿਕ ਸ਼ਮਨਦੀਪ ਚੱਕ ਟਾਹਲੀ ਵਾਲਾ ਪਹਿਲਾ,ਰੋਮਨ ਬਸਤੀ ਕੇਸਰ ਸਿੰਘ ਵਾਲੀ ਦੂਸਰਾ, ਦੇਵਾ ਕੁਮਾਰ ਬਾਘੂ ਵਾਲਾ ਤੀਸਰਾ,ਗੋਲਾ ਸਿੱਟਣਾ ਮੁੰਡੇ ਕੁਲਦੀਪ ਚੁੱਘਾ ਪਹਿਲਾ,ਨਿਤੀਸ਼ ਬਾਘੂ ਵਾਲਾ ਦੂਸਰਾ,ਸਰਬਜੀਤ ਚੁੱਘਾ ਤੀਸਰਾ,ਕੁੜੀਆ ਅਮਨਦੀਪ ਚੁੱਘਾ ਪਹਿਲਾ,ਪਰਮਜੀਤ ਚੁੱਘਾ ਦੂਸਰਾ,ਰਜਨੀ ਬਸਤੀ ਕੇਸਰ ਸਿੰਘ ਵਾਲੀ ਤੀਸਰਾ,ਗੁਰਪ੍ਰੀਤ ਚੁੱਘਾ ਪਹਿਲਾ,ਸੂਜਲ ਬਾਘੂ ਵਾਲਾ ਦੂਸਰਾ,ਰੋਮਨ ਬਸਤੀ ਕੇਸਰ ਸਿੰਘ ਵਾਲੀ ਤੀਸਰਾ,ਲੰਮੀ ਛਾਲ ਲਖਵਿੰਦਰ ਚੁੱਘਾ ਪਹਿਲਾ,ਮਨਦੀਪ ਚੁੱਘਾ ਦੂਸਰਾ,ਰਮਨਦੀਪ ਗੋਬਿੰਦਗੜ ਤੀਸਰਾ,ਪਰਮਜੀਤ ਚੁੱਘਾ ਪਹਿਲਾ,ਰਜਨੀ ਬਸਤੀ ਕੇਸਰ ਸਿੰਘ ਵਾਲੀ ਦੂਜਾ,ਗਗਨਦੀਪ ਚੱਕ ਟਾਹਲੀ ਵਾਲਾ ਤੀਸਰਾ,ਦੋੜਾਂ 100 ਮੀਟਰ ਲਖਵਿੰਦਰ ਚੁੱਘਾ ਪਹਿਲਾ,ਗੁਰਲਾਲ ਚੁੱਘਾ ਦੂਸਰਾ,ਰਮਨਦੀਪ ਗੋਬਿੰਦਗੜ ਤੀਸਰਾ,ਪਰਮਜੀਤ ਚੁੱਘਾ ਪਹਿਲਾ,ਕੋਮਲ ਚੁੱਘਾ ਦੂਸਰਾ,ਮਨਜੀਤ ਗੋਬਿੰਦਗੜ ਤੀਸਰਾ,200 ਮੀਟਰ ਮਨਦੀਪ ਚੁੱਘਾ ਪਹਿਲਾ,ਅਰਜਨ ਚੁੱਘਾ ਦੂਸਰਾ,ਸਨਮਦੀਪ ਬਾਘੂ ਵਾਲਾ ਤੀਸਰਾ,ਜਸ਼ਨਦੀਪ ਚੁੱਘਾ ਪਹਿਲਾ,ਰਜਨੀ ਬਸਤੀ ਕੇਸਰ ਸਿੰਘ ਵਾਲੀ ਦੂਸਰਾ,ਸਿਮਰਨਜੀਤ ਬਾਘੂ ਵਾਲਾ ਤੀਸਰਾ,400 ਮੀਟਰ ਮੁੰਡੇ ਲਖਵਿੰਦਰ ਚੁੱਘਾ ਪਹਿਲਾ,ਮਨਦੀਪ ਚੁੱਘਾ ਦੂਸਰਾ,ਰੋਹਿਤ ਬਾਘੂ ਵਾਲਾ ਤੀਸਰਾ,ਰਿਲੇਅ ਮੁੰਡੇ ਕੁੜੀਆ ਚੱਘਾ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੇ।ਇਸ ਮੋਕੇ ਸਾਰੇ ਜੇਤੂ ਬੱਚਿਆ ਨੂੰ ਮੈਡਲ ਤੇ ਸ਼ਿਲਡਾ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਅਧਿਆਪਕ ਗੁਰਪ੍ਰੀਤ ਸਿੰਘ,ਤਰਸੇਮ ਲਾਲ,ਪਰਮਜੀਤ ਚੁੱਘਾ ਤੇ ਨਰਿੰਦਰ ਕੋਰ ਵੱਲੋ ਸਾਰਿਆ ਦਾ ਨਿੱਘਾ ਸਵਾਗਤ ਕੀਤਾ ਗਿਆ।

No comments: