BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਵਿਸ਼ਵ ਕਰਮਾ ਜੀ ਦਾ ਜਨਮ ਦਿਹਾੜ੍ਹਾ ਰਮਦਾਸ ਵਿਖੇ ਬੜ੍ਹੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਰਾਮਗੜੀਆ ਵੈਲਫੇਅਰ ਸੁਸਾਇਟੀ ਦੇ ਮੈਬਰ ਬਾਬਾ ਵਿਸ਼ਵ ਕਰਮਾ ਜੀ ਦੇ ਮੰਦਿਰ 'ਚ ਨਤਮਸਤਕ ਹੋਣ ਉਪਰੰਤ
ਰਮਦਾਸ 31 ਅਕਤੂਬਰ (ਸਾਹਿਬ ਖੋਖਰ) ਵਿਸ਼ਵ ਸਾਂਤੀ ਦੇ ਪ੍ਰਤੀਕ ਬਾਬਾ ਵਿਸ਼ਵ ਕਰਮਾ ਜੀ ਦਾ ਜਨਮ ਦਿਹਾੜ੍ਹਾ ਅੱਜ ਕਸਬਾ ਰਮਦਾਸ ਵਿਖੇ ਬਾਬਾ ਵਿਸ਼ਵ ਕਰਮਾ ਜੀ ਦੇ ਮੰਦਿਰ ਵਿਖੇ ਰਾਮਗੜੀਆ ਵੈਲਫੇਅਰ ਸੁਸਾਇਟੀ ਰਮਦਾਸ ਵੱਲੋ ਸੰਗਤਾ  ਦੇ ਸਹਿਯੋਗ ਨਾਲ ਬੜ੍ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਸੰਗਤਾ ਦੇ ਛਕਣ ਲਈ ਸਵੇਰ ਤੋ ਹੀ ਚਾਹ ਪਕੋੜਿਆ ਦੇ ਲੰਗਰ, ਗੁਰੂ ਕਾ ਲੰਗਰ ਅਤੁੱਟ ਵਰਤਾਏ ਗਏ  । ਇਸ ਮੌਕੇ ਪ੍ਰਧਾਨ ਸੁਖਵੰਤ ਸਿੰਘ, ਵਾਈਸ ਪ੍ਰਧਾਨ ਇੰਦਰਜੀਤ ਸਿੰਘ , ਸਕੱਤਰ ਇੰਦਰਜੀਤ ਸਿੰਘ, ਕੈਸ਼ੀਅਰ ਨਰਿੰਦਰਪਾਲ ਸਿੰਘ ਮੰਤਰੀ, ਲਵਲੀ, ਗੁਰਮੀਤ ਸਿੰਘ, ਹਰਦਿਆਲ ਸਿੰਘ, ਭਾਈ ਸੁਖਵੰਤ ਸਿੰਘ, ਅਮਰਜੀਤ ਸਿੰਘ, ਮਾ: ਅਵਤਾਰ ਸਿੰਘ, ਜਗਦੀਸ਼ ਸਿੰਘ,ਅਮਰਜੀਤ ਸੋਨੀ, ਬਲਵਿੰਦਰ ਸਿੰਘ ਗੱਗੋਮਾਹਲ, ਸਵਿੰਦਰ ਸਿੰਘ ਪੱਪੀ, ਕੁਲਦੀਪ ਸਿੰਘ ਭੋਲਾ ਆਦਿ ਹਾਜਰ ਸਨ ।ਇਸ ਮੌਕੇ ਪਹੁੰਚੀਆ ਪ੍ਰਮੁੱਖ ਸ਼ਖਸ਼ੀਅਤਾ ਨੂੰ ਰਾਮਗੜੀਆ ਵੈਲਫੇਅਰ ਸੁਸਾਇਟੀ ਵੱਲੋ ਸਨਮਾਨਿਤ ਵੀ ਕੀਤਾ ਗਿਆ।

No comments: