BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਕਰਵਾਚੌਥ ਦੇ ਮੌਕੇ ਤੇ ਅਨੇਕਾਂ ਮੁਕਾਬਲੇ

ਜਲੰਧਰ 18 ਅਕਤੂਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਕਾਸਮੋਟੋਲੋਜੀ ਵਿਭਾਗ ਵਲੋਂ ਕਰਵਾਚੌਥ ਦੇ ਮੌਕੇ ਤੇ ਅਨੇਕਾਂ ਮੁਕਾਬਲੇ ਕਰਵਾਏ ਗਏ, ਜਿਸ ਵਿਚ ਲਗਭਗ 50 ਵਿਦਿਆਰਥੀਆਂ ਨੇ ਹੇਅਰ ਸਟਾਈਲਿੰਗ, ਮੇਕਅਪ, ਨੇਲ ਆਰਟ, ਥਾਲੀ ਡੈਕੋਰੇਸ਼ਨ ਅਤੇ ਮਹਿੰਦੀ ਦੇ ਮੁਕਾਲਿਆਂ ਵਿਚ ਹਿੱਸਾ ਲਿਆ। ਅਧਿਆਪਕਾਂ ਅਤੇ ਵਿਦਿਅਰਥੀਆਂ ਲਈ ਮਹਿੰਦੀ ਅਤੇ ਕਾਸਮੈਟਿਕਸ ਦਾ ਸਟਾਲ ਵੀ ਲਗਾਇਆ ਗਿਆ।

No comments: