BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੀ-ਬੱਬੀ ਬਾਦਲ

ਬੱਬੀ ਬਾਦਲ ਹਜਾਰਾ ਵਰਕਰਾ ਨਾਲ ਹੋਏ ਰੋਡ ਸ਼ੋਅ ਵਿੱਚ ਸਾਮਿਲ
ਰੋਡ ਸੋਅ ਵਿੱਚ ਸਾਮਿਲ ਹੋਣ ਤੋਂ ਪਹਿਲਾ ਆਪਣੇ ਵਰਕਰਾ ਨਾਲ ਹਰਸੁਖਇੰਦਰ ਸਿੰਘ ਬੱਬੀ ਬਾਦਲ
ਚੰਡੀਗੜ੍ਹ 5 ਅਕਤੂਬਰ (ਬਲਜੀਤ ਰਾਏ)- ਪੰਜਾਬ ਸਰਕਾਰ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੁੱਟੇ ਗਏ ਸਲਾਘਾਯੋਗ ਕਦਮਾਂ ਦਾ ਉਦੋਂ ਪ੍ਰਮਾਣ ਦੇਖਣ ਨੂੰ ਮਿਲਿਆ ਜਦੋ ਹਜਾਰਾ ਦੀ ਗਿਣਤੀ ਵਿੱਚ ਨੌਜਵਾਨ ਸਰਦਾਰ ਬਿਕਰਮਜੀਤ ਸਿੰਘ ਮਜੀਠਿਆਂ ਦੇ ਸੱਦੇ 'ਤੇ ਮੋਹਾਲੀ ਦੇ ਦੁਸਿਹਰਾ ਗਰਾਉਡ ਵਿੱਚ ਇਕੱਠੇ ਹੋ ਗਏ। ਯਾਦ ਰਹੇ ਅਕਾਲੀਭਾਜਪਾ ਸਰਕਾਰ ਨੇ ਜਿੱਥੇ ਪੰਜਾਹ ਹਜ਼ਾਰ ਤੋਂ ਵੱਧ ਠੇਕੇ ਦੇ ਆਧਾਰ ਤੇ ਰੱਖੇ ਗਏ ਮੁਲਾਜਮਾ ਨੂੰ ਪੱਕਾ ਕੀਤਾ ਹੈ। ਉੱਥੇ ਡੇਢ ਲੱਖ ਤੋਂ ਵੀ ਵੱਧ ਨਵੀਆਂ ਨੋਕਰੀਆਂ ਵੀ ਨੌਜਵਾਨਾ ਵਾਸਤੇ ਮੁਹੱਈਆਂ ਕਰਵਾਈਆਂ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੋਹਾਲੀ ਵਿੱਖੇ ਹੋਏ ਰੋਡ ਸੋਅ ਵਿੱਚ ਸਾਮਿਲ ਹੋਣ ਤੋਂ ਪਹਿਲਾ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਵਿਸਾਲ ਇਕੱਠ ਨੇ ਸਾਰੀ ਖੁੰਡ ਚਰਚਾ ਨੂੰ ਠੱਪ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨਾ ਦਾ ਝੂਕਾਅ ਕਿਸੇ ਨਵੀ ਪਾਰਟੀ ਵੱਲ ਹੈ। ਇਸ ਮੌਕੇ ਜ਼ੋਗਿੰਦਰ ਸਿੰਘ ਸਲੈਚ ਸਾਬਕਾ ਸ਼ਹਿਰੀ ਪ੍ਰਧਾਨ, ਸੁਖਦੇਵ ਸਿੰਘ ਪੰਜੇਟਾ, ਗੁਰਦੀਪ ਸਿੰਘ ਬੱਲੋਮਾਜਰਾ, ਨੋਨੂ ਬੱਲੋਮਾਜਰਾ, ਜ਼ਸਰਾਜ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਮਾਲਵਾ ਜ਼ੋਨ, ਕਰਨਜੀਤ ਸਿੰਘ, ਏਕਮਬੀਰ ਸਿੰਘ, ਪਰਦੀਪ ਸਿੰਘ, ਇਕਬਾਲ ਸਿੰਘ, ਸੁਰਮੁੱਖ ਸਿੰਘ ਸਿਆਉ, ਮੇਜਰ ਸਿੰਘ, ਸੁਖਪ੍ਰੀਤ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਦੀਦਾਰ ਸਿੰਘ, ਹਰਮੀਤ ਸਿੰਘ, ਰਜਿੰਦਰ ਸਿੰਘ, ਜ਼ਸਵੀਰ ਸਿੰਘ, ਗੁਰਜੰਟ ਸਿੰਘ, ਜ਼ਸਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਮਰਿੰਦਰ ਸਿੰਘ, ਜ਼ਸਵੀਰ ਸਿੰਘ ਬਹਿਲੋਲਪੁਰ, ਸੁਖਵਿੰਦਰ ਸਿੰਘ ਬਹਿਲੋਲਪੁਰ, ਦਿਲਬਾਗ ਸਿੰਘ, ਗੋਲਡੀ ਸਨੈਟਾ, ਮਲਕੀਤ ਸਿੰਘ ਮਨੌਲੀ, ਦਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਨਿਰਮਲ ਖਾਨ ਪਡਿਆਲਾ, ਬਾਬਾ ਨਰਿੰਦਰ ਸਿੰਘ, ਰੋਬਿੰਨ, ਚਰਨਜੀਤ ਸਿੰਘ, ਗੁਰਮੀਤ ਸਿੰਘ, ਅਮਨ ਜੁਝਾਰ ਨਗਰ, ਕੇਵਲ ਸਿੰਘ, ਗੁਰਪ੍ਰੀਤ ਸਿੰਘ ਤੀੜਾਂ, ਰਿਸੀਰਾਜ ਤਿਊੜ, ਮੀਆਂ ਸਿੰਘ ਸਿਆਉ, ਮੋਹਨ ਸਿੰਘ ਲੰਬੜਦਾਰ, ਰਮਨ, ਗਗਨ, ਰਣਜੀਤ ਸਿੰਘ ਬਰਾੜ, ਹਰਦੀਪ ਸਿੰਘ, ਜਗਰੂਪ ਸਿੰਘ, ਗੁਰਦੀਪ ਸਿੰਘ, ਵਿੱਕਰਮਜੀਤ ਸਿੰਘ ਖੈਰਪੁਰ, ਜਗਤਾਰ ਸਿੰਘ ਘੜੂੰਆ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ ਆਦਿ ਹਾਜ਼ਰ ਸਨ।

No comments: