BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਠਪੁਤਲੀਆਂ ਦਾ ਨਾਚ ਕਰਵਾਇਆ ਗਿਆ

ਕਠਪੁਤਲੀ ਨਾਚ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂਫ਼ ਫਗਵਾੜਾ 27 ਅਕਤੂਬਰ (ਸੁਰਿੰਦਰ ਪਾਲ ਕੁੱਕੂ)- ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੇਟੀ ਬਚਾਓ ਅਤੇ ਬੇਟੀ ਪੜਾਓ ਸਕੀਮ ਅਧੀਨ ਮੈਂਡਮ ਸ਼ੁਸ਼ੀਲ ਲਤਾ ਸੀ.ਡੀ.ਪੀ.ਓ. ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੁਪਰਵਾਈਜ਼ਰ ਹਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਠਪੁਤਲੀ ਦਾ ਨਾਚ ਸ਼ਿਵਪੁਰੀ, ਸ਼ਾਮ ਨਗਰ, ਉਕਾਂਰ ਨਗਰ ਅਤੇ ਪੀਪਾਂ ਰੰਗੀ ਆਂਗਣਵਾੜੀ ਸਂੈਟਰਾਂ  ਵਿੱਚ ਕਰਵਾਇਆ ਗਿਆਂ।ਇਸ ਮੌਕੇ ਸੁਪਰਵਾਈਜਰ ਸਰਕਲ ਚਾਚੋਕੀ ਹਰਜਿੰਦਰ ਕੌਰ, ਆਂਗਣਵਾੜੀ ਵਰਕਰ ਬਲਵਿੰਦਰ ਕੌਰ, ਮੀਨਾ ਰਾਣੀ, ਊਸ਼ਾ ਰਾਣੀ, ਸੀਮਾ ਰਾਣੀ, ਕੁਸ਼ੱਲਿਆ ਰਾਣੀ, ਸ਼ਰਨਪ੍ਰੀਤ ਕੌਰ, ਚੰਦਨ ਕੁਮਾਰ ਅਤੇ ਬੱਚਿਆਂ ਦੇ ਮਾਪੇ ਵੱਡੀ ਗਣਤੀ ਵਿੱਚ ਆਦਿ ਹਾਜਰ ਸਨ।

No comments: