BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਮੇਕਅਪ ਦੀਆਂ ਨਵੀਆਂਂ ਤਕਨੀਕਾਂ ਉੱਪਰ ਅਧਾਰਿਤ ਵਰਕਸ਼ਾਪ ਲਗਾਈ

ਜਲੰਧਰ 4 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਨੇ ਐਡਵਾਂਸ ਹੈਅਰ ਕਟਸ, ਹੇਅਰ ਸਟਾਇਲਿੰਗ ਅਤੇ ਮੇਕਅਪ ਦੀਆਂ ਨਵੀਆਂਂ ਤਕਨੀਕਾਂ ਉੱਪਰ ਅਧਾਰਿਤ ਇਕ ਵਰਕਸ਼ਾਪ ਲਗਾਈ। ਸ਼੍ਰੀ ਸ਼ੋਏਬ, ਹੇਅਰ ਕਟ ਮਾਹਿਰ ਨੇ ਐਡਵਾਂਸ ਹੈਅਰ ਕਟ (ਸਟੈਪ ਕਟਸ, ਫੈਦਰ ਕੱਟ, ਰੇਜਰ ਕੱਟ, ਲੇਅਰ) ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਸ਼੍ਰੀ ਮਨਦੀਪ ਨੇ ਵੀ ਵਿਦਿਆਰਥੀਆਂ ਨੂੰ ਮੇਕਅੱਪ ਦੀਆਂ ਕਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਮੇਕਅੱਪ ਪ੍ਰੋਡਕਟਸ ਉੱਪਰ ਲੈਕਚਰ ਦਿੱਤਾ। ਪਿ੍ਰੰਸੀਪਲ ਡਾ. ਕਿਰਨ ਅਰੋੜਾ ਨੇ ਦਸਿਆ ਕਿ ਇਹੋ ਜਿਹੀ ਵਰਕਸ਼ਾਪ ਵਿਦਿਆਰਥੀਆਂ ਦੇ ਵਿਆਕਤੀਤਵ ਨੂੰ ਨਿਖਾਰਦੀ ਹੈ। ਉਹਨਾਂ ਨੇ ਵਿਭਾਗ ਨੂੰ ਵਰਕਸ਼ਾਪ ਦੇ ਆਯੋਜਨ ਤੇ ਵਧਾਈ ਦਿੱਤੀ।

No comments: