BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਸਾਬਕਾ ਵਿਦਿਆਰਥਣ ਸ਼੍ਰੀਮਤੀ ਸਰਗਮ ਬਣੀ ਮਿਸਿਜ ਪੰਜਾਬਣ ਇੰਟਰਨੈਸ਼ਨਲ-2016

ਜਲੰਧਰ 21 ਦਸੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੀ ਸਾਬਕਾ ਵਿਦਿਆਰਥਣ ਮਿਸਿਜ ਸਰਗਮ ਪਿਛਲੀ ਦਿਨੀ ਚੰਡੀਗੜ ਵਿਖੇ ਹੋਏ ਇਕ ਸੁੰਦਰਤਾ ਮੁਕਾਬਲੇ ਮਿਸਿਜ ਪੰਜਾਬਣ ਇੰਟਰਨੈਸ਼ਨਲ-2016 ਵਿਚ ਪਹਿਲੀ ਰਨਰ ਅਪ ਰਹੀ। ਇਹ ਪ੍ਰੋਗਰਾਮ ਵਾਈਬਰੈਂਟ ਕਨਸੈਪਟਸ ਦੁਆਰਾ ਆਯੋਜਿਤ ਕੀਤਾ ਗਿਆ। ਸਰਗਮ ਨੂੰ 'ਮਿਸਿਜ ਟੈਲੇਂਟਡ ਤੇ ਮਿਸਿਜ ਬਿਊਟੀਫੁਲ ਹੇਅਰ ਦੇ ਖਿਤਾਬ ਨਾਲ ਨਵਾਜਿਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਧਾਈ ਦਿਤੀ।

No comments: