BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਵਧਾਨ! ਆਨ ਲਾਈਨ ਕ੍ਰਿਸਮਸ ਸ਼ਾਪਿੰਗ ਵੇਲੇ ਹੋ ਸਕਦਾ ਹੈ ਧੋਖਾ-ਬੈਂਕਰ ਐਸੋਸੀਏਸ਼ਨ ਵੱਲੋਂ ਚੇਤਾਵਨੀ

ਆਕਲੈਂਡ-10 ਦਸੰਬਰ-(ਹਰਜਿੰਦਰ ਸਿੰਘ ਬਸਿਆਲਾ)-ਦਾ ਨਿਊਜ਼ੀਲੈਂਡ ਬੈਂਕਰ ਐਸੋਸੀਏਸ਼ਨ ਵੱਲੋਂ ਆਨ-ਲਾਈਨ ਕ੍ਰਿਸਮਸ ਸ਼ਾਪਿੰਗ ਕਰਨ ਵਾਲਿਆਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਧੋਖੇਬਾਜ਼ ਤੁਹਾਡੇ ਪੈਸੇ ਜਾਅਲੀ ਤਰੀਕੇ ਨਾਲ ਚੁਰਾ ਸਕਦੇ ਹਨ।  ਏ.ਟੀ. ਐਮ. ਕਾਰਡ ਅਤੇ ਕ੍ਰੈਡਿਟ ਕਾਰਡ ਵਰਤਣ ਵੇਲੇ ਸਾਵਧਾਨੀ ਵਰਤਣ ਵਾਸਤੇ ਕਿਹਾ ਗਿਆ ਹੈ।

No comments: