BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐੱਨ.ਐੱਸ.ਐੱਮ. ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆਂ ਗਿਆ

ਦਸੂਹਾ 25 ਦਸੰਬਰ (ਅਮਰੀਕ ਸਿੰਘ)-ਬਲਾਕ ਦਸੂਹਾ ਦੇ ਨੰਦ ਸਿੰਘ ਮੇਮੋਰੀਅਲ ਪਬਲਿਕ ਸਕੂਲ ਵਿਖ ਸਕੂਲੇ ਮੌਰਨਿੰਗ ਅਸੰਬਲੀ ਸਮੇ ਕਰਿਸਮਸ ਤੇ ਨਵੇ ਸਾਲ ਦੀ ਆਮਦ ਦੇ ਸੰਬੰਧ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ।ਇਸ ਵਿੱਚ ਬੱਚਿਆਂ ਨੇ ਆਪੋ ਆਪਣੀ ਕਲਾ ਦਾ ਪਰਦਰਸ਼ਣ ਕਰਦੇ ਹੋਏ ਨਾਟਕ,ਨਚ-ਗੀਤ,ਰਾਸ਼ਟਰੀ ਗੀਤ ਆਦਿ ਹੋਰ ਵੀ ਮੰਨ ਨੂੰ ਜਿੱਤਣ ਵਾਲੀਆਂ ਕਲਾਵਾਂ ਦਾ ਪ੍ਰਦਰਸ਼ਣ ਕੀਤਾ। ਇਸ ਮੌਕੇ ਅਧਿਆਪਕਾਂ ਵੱਲੋ ਵੀ ਕਰਿਸਮਸ ਦੇ ਸੰਭੰਧ ਚ ਗੀਤ ਪੇਸ਼ ਕੀਤਾ ਗਿਆ।ਇਸ ਮੌਕੇ ਬੱਚਿਆਂ ਨੂੰ ਟਾਫੀਆਂ ਵੀ ਵੰਡੀਆਂ ਗਈਆਂ।ਕਰਿਸਮਸ ਦੇ ਸੰਭੰਧ ਚ ਝਾਕੀਆਂ ਵੀ ਬੱਚਿਆਂ ਵੱਲੋ ਪੇਸ਼ ਕੀਤੀਆਂ ਗਈਆ। ਅਖੀਰ ਵਿੱਚ ਸਕੂਲ ਦੇ ਪਿ੍ਰੰ: ਸ੍ਰੀ ਅਸ਼ੀਸ਼ ਰਾਣਾ ਨੇ ਬੱਚਿਆਂ ਨੂੰ ਅਨੂਸ਼ਾਸ਼ਨ ਵਿੱਚ ਰਹਿ ਕੇ ਪੜ੍ਹਾਈ ਕਰਨ ਲਈ ਪ੍ਰੇਰਤ ਕੀਤਾ ਤੇ ਸੱਭ ਨੂੰ ਕਰਿਸਮਸ ਤੇ ਨਵੇ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।

No comments: