BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੰਦ ਸਿੰਘ ਮੈਮੋਰੀਅਲ ਸਕੂਲ ਵਿੱਚ ਮਾਡਲ ਪ੍ਰਦਰਸ਼ਨੀ ਲਗਵਾੲੀ

ਦਸੂਹਾ 22 ਦਸੰਬਰ (ਅਮਰੀਕ ਸਿੰਘ)- ਸਿੱਖਿਆ ਦੇ ਖੇਤਰ ਵਿੱਚ ਸਕੂਲ ਨੰਦ ਸਿੰਘ ਮੈਮੋਰੀਅਲ ਸਕੂਲ ਵਿੱਚ ਸਾਿੲੰਸ,ਮੈਥ ਦੀ ਮਾਡਲ ਪ੍ਰਦਰਸ਼ਨੀ ਲਗਾਈ ਗੲੀ । ਜਿਸ ਵਿੱਚ ਪਹਿਲੀ ਕਲਾਸ ਤੋ ਲੈ ਕੇ 12ਵੀ ਕਲਾਸ ਦੇ ਬੱਚਿਆਂ ਨੇ ਭਾਗ ਲਿਆ ।ਮਾਡਲ ਪ੍ਰਦਰਸ਼ਨੀ ਵਿੱਚ ਬੱਚਿਆਂ ਨੇ ਅਲੱਗ-ਅਲੱਗ ਪ੍ਰੋਜੈਕਟ ਤਿਆਰ ਕੀਤੇ ਤੇ ਸਾਰੇ ਮਾਡਲਾਂ ਵਾਰੇ ਜਾਣਕਾਰੀ ਦਿੱਤੀ ਇਸ ਮੌਕੇ ਮੈਡਮ ਬਿੰਦੂ ਤੇ ਪ੍ਰਿੰ: ਅਸ਼ੀਸ਼ ਰਾਣਾ ਨੇ ਕਿਹਾ ਕਿ   ਇਸ ਪ੍ਰਦਰਸ਼ਨੀ ਦਾ ਸਿਹਰਾ ਸਕੂਲ ਦੇ ਸਟਾਫ ਤੇ ਬੱਚਿਆਂ ਸਿਰ ਜਾਂਦਾ ਹੈ ਤੇ ਇਹ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਲੇ ਹਫਤੇ ਸਾਡੇ ਇਸ ਸਕੂਲ ਅੰਦਰ ਸੰਗੀਤ ਮਕਾਬਲੇ ਵੀ ਕਰਵਾਏ ਜਾ ਰਹੇ ਹਨ ਜਿਸ ਦੀਆਂ ਤਿਆਰੀਅਾਂ ਵੀ ਮੁਕੰਮਲ ਹੋ ਚੁੱਕੀਆਂ ਹਨ। ਇਹ ਸੰਗੀਤ ਮੁਕਾਬਲੇ ਅਮਰੀਕਾ ਦੇ ਪ੍ਰਸਿੱਧ ਸੰਗੀਤਕਾਰ ਟੀ.ਅੈੱਮ.ਟੀ ਵੱਲੋ ਬੱਚਿਆਂ ਦੀ ਸੰਗੀਤਕ ਕਲਾ ਨੂੰ ਹੋਰ ਚਮਕਾਉਣ ਲਈ ਕਰਵਾਏ ਜਾ ਰਹੇ ਹਨ।ਤਾਂ ਜੋ ਬੱਚੇ ਹੋਰ ਸੰਗੀਤ ਦੇ ਖੇਤਰ ਵਿੱਚ ਮੱਲਾਂ ਮਾਰ ਸਕਣ।

No comments: