BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੈੱਨ.ਅੈੱਸ.ਅੈੱਮ ਸਕੂਲ ਵਿੱਚ ਸੰਗੀਤ ਮੁਕਾਬਲੇ ਕਰਵਾਏ ਗਏ

ਅਮਰੀਕਾ ਦੀ ਟੀ.ਅੈੱਮ.ਟੀ ਕੰਪਨੀ ਜੇਤੂ ਬੱਚਿਆਂ ਦੀ ਕਰੂਗੀ ਅਾਵਾਜ ਰਿਕਾਰਡ
ਦਸੂਹਾ 26 ਦਸੰਬਰ (ਅਮਰੀਕ ਜੱਸਲ)-ਬਲਾਕ ਦਸੂਹਾ ਦੇ ਨੰਦ ਸਿੰਘ ਮੈਮੋਰੀਅਲ ਪਬਿਲਕ ਸਕੂਲ ਵਿਖੇ ਅੈੱਨ.ਅੈੱਸ.ਅੈੱਮ ਸਕੂਲ ਵਿੱਚ ਸੰਗੀਤ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਵਿੱਚ ਕੁਲ 18 ਬੱਚਿਆਂ ਨੇ ਭਾਗ ਲਿਆ ਤੇ ਸੰਗੀਤਕ ਰੰਗ ਵਖੇਰੇ ਇਸ ਜੱਜਮਿੰਟ ਵਜੋਂ ਗਾਇਕ ਅੈੱਸ ਗੁੱਗੂ, ਕੁਲਤਾਰ ਬਾਜਵਾ ਤੇ ਮੋਹਿਤ ਰਾਜਾ ਨੇ ਭੂਮਿਕਾ ਨਿਭਾਈ। ਸਕੂਲ ਦੇ ਪ੍ਰਿੰ :ਅਸ਼ੀਸ਼ ਰਾਣਾ ਨੇ ਅਾੲੇ ਹੋੲੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੇ ਸਕੂਲ ਚ ਇਹ ਸੰਗੀਤਕ ਪ੍ਰੋਗਰਾਮ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ ਤੇ ਦੱਸਿਆ ਕਿ ਅਮਰੀਕਾ ਦੀ ਟੀ.ਅੈੱਮ.ਟੀ ਕੰਪਨੀ ਜੇਤੂ ਬੱਚਿਆਂ ਦੀ ਕਰੂਗੀ ਅਾਵਾਜ ਰਿਕਾਰਡ ਜੋ ਕਿ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

No comments: