BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਿੰਸ ਬਹਿਲ ਇੰਡੀਅਨ ਨੈਸ਼ਨਲ ਕਾਂਗਰਸ ਲੀਗ ਦੇ ਸੂਬਾ ਸਕੱਤਰ ਨਿਯੁਕਤ

ਪ੍ਰਿੰਸ ਬਹਿਲ ਨੂੰ ਨਿਯੁਕਤੀ ਪੱਤਰ ਦਿੰਦੇ ਰਵਨੀਤ ਬਿੱਟੂ ਤੇ ਹੋਰ
ਜਲਾਲਾਬਾਦ 21 ਜਨਵਰੀ (ਬਬਲੂ ਨਾਗਪਾਲ)- ਪ੍ਰਿੰਸ ਬਹਿਲ ਦੀ ਪਾਰਟੀ ਪ੍ਰਤੀ ਅਨਥਕ ਮਿਹਨਤ ਦੇਖਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਲੀਗ ਦੇ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਜਲਾਲਾਬਾਦ ਤੋਂ ਉਮੀਂਵਾਰ ਰਵਨੀਤ ਸਿੰਘ ਬਿੱਟੂ, ਹੰਸ ਰਾਜ ਜੋਸਨ, ਗੋਲਡੀ ਕੰਬੋਜ, ਡਾ. ਬੀ.ਡੀ. ਕਾਲੜਾ, ਕਵਲ ਕਾਲੜਾ ਆਦਿ ਨੇ ਨਿਯੁਕਤੀ ਪੱਤਰ ਦਿੱਤਾ।
ਇਸ ਮੌਕੇ ਪ੍ਰਿੰਸ ਬਹਿਲ ਨੇ ਸਭ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਸ 'ਤੇ ਵਿਸ਼ਵਸ਼ ਕੀਤਾ ਹੈ ਉਹ ਉਸ 'ਤੇ ਖਰੇ ਉਤਰਨਗੇ ਅਤੇ ਪਾਰਟੀ ਦੀ ਤਹਿਦਿਲੋਂ ਸੇਵਾ ਕਰਨਗੇ ਤੇ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਮੌਕਾ ਨਹੀ ਦੇਣਗੇ

No comments: