BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਹਰਿਵਲਭ ਸੰਗੀਤ ਸਮੇਲਨ ਵਿੱਚ ਭਾਗ ਲਿਆ

ਜਲੰਧਰ 17 ਜਨਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਹਰਿਵਲਭ ਸੰਗੀਤ ਸਮੇਲਨ ਵਿੱਚ ਸਰਸਵਤੀ / ਹਰਿਵਲਭ ਵੰਦਨਾ ਵਿੱਚ ਭਾਗ ਲਿਆ। ਜਿਸਦੇ ਲਈ ਹਰਿਵਲਭ ਸੰਗੀਤ ਸਭਾ ਦੀ ਕਾਰਜ ਸੰਚਾਲਨ ਸਮਿਤੀ ਵਲੋਂ ਉਹਨਾਂ ਨੂੰ ਸਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਸੰਗੀਤ ਵਿਭਾਗ ਦੀ ਵਿਦਿਆਰਥਣਾਂ ਕਮਲਪ੍ਰੀਤ, ਅਲੀਸ਼ਾ, ਭਾਵਨਾ, ਕੋਮਲ, ਪ੍ਰਿੰਯਕਾ, ਵੰਸ਼ਿਕਾ, ਤਾਨਯਾ, ਅਨੁਸ਼ਕਾ, ਕਾਮਿਨੀ ਨੂੰ ਮੇਡਲ ਦੇ ਕੇ ਉਤਸ਼ਾਹਿਤ ਕੀਤਾ।

No comments: