BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਨੰਨ੍ਹੇਂ ਵਿਦਿਆਰਥੀਆਂ ਨੇ ਦਿਖਾਈ ਆਪਣੀ ਆਰਟ

ਜਲੰਧਰ 7 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਬ੍ਰਾਂਚ ਵਲੋਂ ਵਿਦਿਆਰਥੀਆਂ ਦੀ ਆਰਟ ਨੂੰ ਨਿਖਾਰਣ ਲਈ ਪੈਰਾਡਾਇਸ ਸੈਕਸ਼ਨ ਲਈ ਡਰਾਇੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪਿ੍ਰੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਰਸਰੀ-ਵਿੰਗ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਆਰਿਆਨ, ਸੁਖਲੀਨ, ਸੁਰਪ੍ਰੀਤ, ਜਸਕੀਰਤ, ਪਾਰਥ, ਯੁਨਿਕਾ, ਆਉਸ਼, ਆਰੁਸ਼ੀ, ਆਯੁਸ਼ੀ, ਦ੍ਰਿਸ਼ਟੀ, ਅੰਸ਼ੀਤਾ, ਰੂਬੀ, ਸਮਰੀਨ, ਕੋਮਲ, ਕਵਿਆ ਆਦਿ ਨੇ ਸਬਜੀਆਂ, ਫਰੂਟਸ, ਜੀਵ, ਜੰਤੂ ਆਦਿ ਬਣਾਏ। ਇਸਦੇ ਇਲਾਵਾ ਵਿਦਿਆਰਥੀਆਂ ਵਲੋਂ ਫਲਾਂ, ਸਬਜੀਆਂ ਦੇ ਰੰਗਾਂ ਦੀ ਪਹਿਚਾਣ ਕਰ ਉਨਾਂ੍ਹਨੂੰ ਡਰਾਇੰਗ ਵਿੱਚ ਭਰਿਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਪ੍ਰਤਭਾ ਸੂਦ ਨੇ ਸਭ ਵਿਦਿਆਰਥੀਆਂ ਨੂੰ ਡਰਾਇੰਗ ਦੇਖਦੇ ਹੋਏ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਰੰਗਾਂ ਦਾ ਮਹੱਤਵ ਦੱਸੇ।

No comments: