BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੋਰਡ ਫੀਗੋ ਕਾਰ ਸਵਾਰ ਤੋਂ 120 ਬੋਤਲ ਸ਼ਰਾਬ ਬਰਾਮਦ

ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਥਾਨਾ ਸਿਟੀ ਪੁਲਿਸ ਪਿੰਡ ਸਵਾਹਵਾਲਾ ਵਿੱਚ ਅਰਾਈਆਂਵਾਲਾ ਰੋਡ ਉੱਤੇ ਗਸ਼ਤ ਦੌਰਾਨ ਇੱਕ ਫੋਰਡ ਫੀਗੋ ਕਾਰ ਸਵਾਰ ਤੋਂ 120 ਬੋਤਲ ਠੇਕਾ ਸ਼ਰਾਬ ਮਾਰਕਾ ਮੋਟਾ ਸੰਗਤਰਾ ਬਰਾਮਦ ਕੀਤੀ ਹੈ ਜਾਂਚ ਅਧਿਕਾਰੀ ਐਚਸੀ ਮਲਕੀਤ ਸਿੰਘ  ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਸਵਾਹਵਾਲਾ ਤੋਂ ਅਰਾਈਆਂ ਵਾਲਾ ਰੋਡ ਵੱਲ ਜਾ ਰਹੇ ਸਨ ਕਿ ਇਸ ਦੌਰਾਨ ਸ਼ਕ  ਦੇ ਆਧਾਰ ਉੱਤੇ ਇੱਕ ਸਫੇਦ ਰੰਗ ਦੀ ਫੋਰਡ ਫੀਗੋ ਕਾਰ ਨੰਬਰੀ ਪੀਬੀ-22ਕੇ-9329 ਦੀ ਤਲਾਸ਼ੀ ਲੈਣ 'ਤੇ ਉਸਤੋਂ 120 ਬੋਤਲ ਠੇਕਾ ਸ਼ਰਾਬ ਮਾਰਕਾ ਮੋਟਾ ਸੰਗਤਰਾ ਬਰਾਮਦ ਕੀਤੀ ਗਈ ਕਾਰ ਚਾਲਕ ਦੀ ਪਹਿਚਾਣ ਰਜਿੰਦਰ ਕੁਮਾਰ  ਪੁੱਤਰ ਜੋਗਿੰਦਰ ਸਿੰਘ  ਵਾਸੀ ਗੁੰਰੁ ਨਾਨਕ ਕਲੋਨੀ ਮਲੋਟ ਰੋਡ ਫਾਜਿਲਕਾ  ਦੇ ਤੌਰ 'ਤੇ ਹੋਈ ਹੈ ਜਿਸ ਉੱਤੇ ਭਾਦੰਸ ਦੀ ਧਾਰਾ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ

No comments: