BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

30 ਬੋਤਲ ਨਾਜਾਇਜ ਸ਼ਰਾਬ ਸਮੇਤ ਇੱਕ ਔਰਤ ਗਿਰਫਤਾਰ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਥਾਨਾ ਅਰਨੀਵਾਲਾ ਪੁਲਿਸ ਨੇ 30 ਬੋਤਲ ਨਾਜਾਇਜ ਸ਼ਰਾਬ ਸਮੇਤ ਇੱਕ ਔਰਤ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਂਚ ਅਧਿਕਾਰੀ ਐਚਸੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਅਰਨੀਵਾਲਾ ਵਿੱਚ ਸ਼ੀਲੋ ਬਾਈ ਪਤਨੀ ਸਤਨਾਮ ਸਿੰਘ ਵਾਸੀ ਘਟਿਆਂਵਾਲੀ ਬੋਦਲਾ ਨੂੰ 30 ਬੋਤਲ ਨਾਜਾਇਜ ਸ਼ਰਾਬ ਸਮੇਤ ਗਿਰਫਤਾਰ ਕੀਤਾ ਜਿਸਦੇ ਵਿਰੁੱਧ ਭਾਦੰਸ ਦੀ ਧਾਰਾ 61-1-14 ਐਕਸਾਈਜ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਹੈ।

No comments: